![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/93/GPLv3_Logo.svg/langpa-640px-GPLv3_Logo.svg.png&w=640&q=50)
ਗਨੂ ਜਨਰਲ ਪਬਲਿਕ ਲਸੰਸ
From Wikipedia, the free encyclopedia
ਗਨੂ ਜਨਰਲ ਪਬਲਿਕ ਲਸੰਸ (GNU GPL ਜਾਂ GPL) ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ[5] ਇੱਕ ਆਜ਼ਾਦ ਸਾਫ਼ਟਵੇਅਰ ਲਸੰਸ ਹੈ ਜਿਹੜਾ ਵਰਤੋਂਕਾਰਾਂ (ਸਖ਼ਸਾਂ, ਕੰਪਨੀਆਂ ਆਦਿ) ਨੂੰ ਉਸ ਸਾਫ਼ਟਵੇਅਰ ਨੂੰ ਵਰਤਣ, ਪੜ੍ਹਨ, ਵੰਡਣ ਅਤੇ ਤਬਦੀਲੀਆਂ ਕਰਨ ਦੀ ਅਜ਼ਾਦੀ ਦਿੰਦਾ ਹੈ। ਸਫ਼ਟਵੇਅਰ ਜੋ ਇਹ ਸਾਰੇ ਹੱਕ ਦਿੰਦਾ ਹੈ, ਆਜ਼ਾਦ ਸਾਫ਼ਟਵੇਅਰ ਕਹਾਉਂਦਾ ਹੈ। ਇਹ ਲਸੰਸ ਮੂਲ ਤੌਰ ’ਤੇ ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਰਿਚਰਡ ਸਟਾਲਮਨ ਦੁਆਰਾ ਗਨੂ ਪ੍ਰਾਜੈਕਟ ਵਾਸਤੇ ਲਿਖਿਆ ਗਿਆ ਸੀ।
ਵਿਸ਼ੇਸ਼ ਤੱਥ ਲੇਖਕ, ਹਾਲੀਆ ਵਰਜਨ ...
![]() ਗਨੂ ਲਸੰਸ ਵਰਜਨ 3 ਦੀ ਲੋਗੋ | |
ਲੇਖਕ | ਰਿਚਰਡ ਸਟਾਲਮਨ |
---|---|
ਹਾਲੀਆ ਵਰਜਨ | 3 |
ਪ੍ਰਕਾਸ਼ਕ | ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ |
ਜਾਰੀ ਹੋਇਆ | 29 ਜੂਨ 2007 |
ਡੈਬੀਅਨ ਰਹਿਨੁਮਾਈ ਅਨੁਕੂਲਤਾ | ਹਾਂ[1] |
FSF ਮਨਜ਼ੂਰੀ | ਹਾਂ[2] |
OSI ਮਨਜ਼ੂਰੀ | ਹਾਂ[3] |
ਕਾਪੀਲੈਫ਼ਟ | ਹਾਂ[2][4] |
Linking from code with a different license | No (except for linking GNU AGPLv3 with GNU GPLv3 – see section) |
ਵੈੱਬਸਾਇਟ | gnu.org/licenses/gpl.html |
ਬੰਦ ਕਰੋ