![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/7b/Richard_Stallman_-_F%25C3%25AAte_de_l%2527Humanit%25C3%25A9_2014_-_010.jpg/640px-Richard_Stallman_-_F%25C3%25AAte_de_l%2527Humanit%25C3%25A9_2014_-_010.jpg&w=640&q=50)
ਰਿਚਰਡ ਸਟਾਲਮਨ
From Wikipedia, the free encyclopedia
ਰਿਚਰਡ ਸਟਾਲਮਨ (ਜਨਮ 16 ਮਾਰਚ 1953) ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਥਾਪਕ ਅਤੇ ਇੱਕ ਕੰਮਪਿਊਟਰ ਪ੍ਰੋਗਰਾਮਰ ਹੈ। ਉਸਨੇ ਅਜ਼ਾਦ ਸਾਫ਼ਟਵੇਅਰ ਲਈ ਕੰਮ ਕੀਤਾ ਜਿਸ ਨੂੰ ਕੋਈ ਵੀ ਆਜ਼ਾਦੀ ਨਾਲ਼ ਵਰਤ ਸਕੇ, ਅਧਿਐਨ ਕਰ ਸਕੇ ਅਤੇ ਆਪਣੇ ਮੁਤਾਬਕ ਉਸ ਵਿੱਚ ਤਬਦੀਲੀਆਂ ਕਰ ਸਕੇ ਅਤੇ ਅੱਗੇ ਵੰਡ ਸਕੇ। ਜਿਹੜਾ ਸਾਫ਼ਟਵੇਅਰ ਇਸ ਆਜ਼ਾਦੀ ਨੂੰ ਯਕੀਨੀ ਬਣਾਵੇ ਉਸਨੂੰ ਆਜ਼ਾਦ ਸਾਫ਼ਟਵੇਅਰ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਰਿਚਰਡ ਮੈਥੀਊ ਸਟਾਲਮਨ, ਜਨਮ ...
ਰਿਚਰਡ ਮੈਥੀਊ ਸਟਾਲਮਨ | |
---|---|
![]() ਰਿਚਰਡ ਸਟਾਲਮਨ, 2014 | |
ਜਨਮ | (1953-03-16) ਮਾਰਚ 16, 1953 (ਉਮਰ 71) |
ਰਾਸ਼ਟਰੀਅਤਾ | ਅਮਰੀਕੀ |
ਹੋਰ ਨਾਮ | RMS, St. IGNUcius (avatar) |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ, Massachusetts Institute of Technology |
ਪੇਸ਼ਾ | ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦਾ ਪ੍ਰਧਾਨ |
ਲਈ ਪ੍ਰਸਿੱਧ | ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ, GNU, Emacs, GCC |
ਵੈੱਬਸਾਈਟ | www |
ਬੰਦ ਕਰੋ