ਖੇਡ ਰਤਨ ਪੁਰਸਕਾਰ
From Wikipedia, the free encyclopedia
ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ। ਇਸ ਇਨਾਮ ਦਾ ਨਾਂ ਭਾਰਤ ਦੇ ਭੂਤਪੂਰਵ ਪ੍ਰਧਾਨਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਇਨਾਮ ਵਿੱਚ ਇੱਕ ਮੈਡਲ, ਇੱਕ ਸਨਮਾਨ ਪੱਤਰ ਅਤੇ ਪੰਜ ਲੱਖ ਰੁਪਏ ਹੱਕੀ ਵਿਅਕਤੀ ਨੂੰ ਦਿੱਤੇ ਜਾਂਦੇ ਹਨ। 2005 ਵਿੱਚ ਦਿੱਤੀ ਜਾਣ ਵਾਲੀ ਰਕਮ 500,000 ਤੋਂ ਵਧਾ ਕੇ 750,000 ਰੁਪੇ ਕਰ ਦਿੱਤੀ ਗਈ ਸੀ।[1]
ਵਿਸ਼ੇਸ਼ ਤੱਥ ਇਨਾਮ ਸਬੰਧੀ ਜਾਣਕਾਰੀ, ਕਿਸਮ ...
ਰਾਜੀਵ ਗਾਂਧੀ ਖੇਡ ਰਤਨ ਅਵਾਰਡ | ||
Rajiv Gandhi Khel Ratna Award.jpg | ||
ਇਨਾਮ ਸਬੰਧੀ ਜਾਣਕਾਰੀ | ||
---|---|---|
ਕਿਸਮ | ਅਸੈਨਿਕ | |
ਸ਼੍ਰੇਣੀ | Sports (Individual / Team) | |
ਵਰਣਨ | ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ। | |
ਸਥਾਪਨਾ | 1991–1992 | |
ਪਹਿਲਾ | 1991–1992 | |
ਪ੍ਰਦਾਨ ਕਰਤਾ | ਭਾਰਤ ਸਰਕਾਰ | |
ਨਕਦ ਇਨਾਮ | ₹750,000 | |
ਪਹਿਲਾ ਪ੍ਰਾਪਤਕਰਤਾ | ਵਿਸਵਨਾਥਨ ਅਨੰਦ | |
ਆਖਰੀ ਪ੍ਰਾਪਤਕਰਤਾ | ਯੁਗੇਸ਼ਵਰ ਦੱਤ, Vijay Kumar | |
ਹਾਲੀਆ ਪ੍ਰਾਪਤਕਰਤਾ | Ronjan Sodhi | |
ਇਨਾਮ ਦਾ ਦਰਜਾ | ||
{{{precededby}}} ← ਰਾਜੀਵ ਗਾਂਧੀ ਖੇਡ ਰਤਨ ਅਵਾਰਡ → ਅਰਜੁਨ ਅਵਾਰਡ |
ਬੰਦ ਕਰੋ