ਯੂਕਰੇਨ ਦਾ ਸ਼ਹਿਰ From Wikipedia, the free encyclopedia
ਖਾਰਕੀਵ (Ukrainian: Харків, ਉਚਾਰਨ [ˈxɑrkiw]),[1] ਜਾਂ ਖਾਰਕੋਵ (ਰੂਸੀ: Ха́рьков; IPA: [ˈxarʲkəf]),[1] ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਸਲੋਬੋਯਾਨਸ਼ਚੀਨਾ ਨਾਮਕ ਇਤਿਹਾਸਕ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। 6 ਸਤੰਬਰ, 2012 ਦੇ ਰਾਜਖੇਤਰੀ ਵਾਧੇ ਮਗਰੋਂ ਇਸ ਸ਼ਹਿਰ ਦਾ ਖੇਤਰਫਲ 310 ਵਰਗ ਕਿ.ਮੀ. ਤੋਂ ਵਧ ਕੇ 350 ਵਰਗ ਕਿ.ਮੀ. ਹੋ ਗਿਆ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.