ਕੰਪਿਊਟਰ ਸਕਿਉਰਿਟੀ
ਕੰਪਿਊਟਰ ਸਿਸਟਮਾਂ ਅਤੇ ਨੈੱਟਵਰਕਾਂ ਦੀ ਚੋਰੀ, ਨੁਕਸਾਨ, ਦੁਰਵਰਤੋਂ ਜਾਂ ਡਾਟਾ ਲੀਕ ਤੋਂ ਸੁਰੱਖਿਆ / From Wikipedia, the free encyclopedia
ਕੰਪਿਊਟਰ ਸੁਰੱਖਿਆ, ਸਾਈਬਰਸਕਯੁਰਿਟੀ[1] ਜਾਂ ਇਨਫਰਮੇਸ਼ਨ ਟੈਕਨਾਲੌਜੀ ਸਿਕਿਓਰਿਟੀ (ਆਈ ਟੀ ਸਿਕਉਰਿਟੀ) ਦਾ ਮਤਲਬ ਕੰਪਿਊਟਰ ਸਿਸਟਮ ਅਤੇ ਨੈਟਵਰਕ ਦੇ ਹਾਰਡਵੇਰ,ਸੋਫਟਵੇਰ ਅਤੇ ਇਲੈਕਟ੍ਰਾਨਿਕ ਡਾਟਾ ਨੂੰ ਖ਼ਤਰੇ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ।
ਇਹ ਕੰਪਿਊਟਰ ਸੁਰੱਖਿਆ ਦਾ ਖੇਤਰ ਕੰਪਿਊਟਰ ਸਿਸਟਮ,ਇੰਟਰਨੇਟ ਅਤੇ ਵਾਇਰਲੈੱਸ ਨੈਟਵਰਕ ਮਾਪਦੰਡ ਜਿਵੇਂ ਕਿ ਬਲੂਟੂਥ,ਵਾਈ -ਫਾਈ ਅਤੇ ਸਮਾਰਟ ਜੰਤਰ ਜਿਵੇਂ ਕਿ ਸਮਾਰਟਫੋਨ,ਟੈਲੀਵਿਜ਼ਨ ਕਾਰਨ ਬਹੁਤ ਹੀ ਜਰੂਰੀ ਬਣ ਚੁਕਿਆ ਹੈ।