ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ From Wikipedia, the free encyclopedia
ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, (ਜਨਮ: 5 ਫਰਵਰੀ 1985), ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਨਾਲਡੋ ਨੇ 2008 ਅਤੇ 2014 ਵਿੱਚ ਬੈਲਨ ਦਿ ਆਰ(ਸੋਨੇ ਦੀ ਗੇਂਦ) ਪੁਰਸਕਾਰ ਜਿੱਤਿਆ ਸੀ।
ਨਿੱਜੀ ਜਾਣਕਾਰੀ | |||||||||||
---|---|---|---|---|---|---|---|---|---|---|---|
ਪੂਰਾ ਨਾਮ | ਕ੍ਰਿਸਟਿਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ | ||||||||||
ਜਨਮ ਮਿਤੀ | 5 ਫਰਵਰੀ 1985 | ||||||||||
ਜਨਮ ਸਥਾਨ | ਫੁਨਚਲ, ਮਾਦੀਏਰਾ, ਪੁਰਤਗਾਲ | ||||||||||
ਕੱਦ | 1.86 m (6 ft 1 in)[1] | ||||||||||
ਪੋਜੀਸ਼ਨ | ਫਾਰਵਰਡ | ||||||||||
ਟੀਮ ਜਾਣਕਾਰੀ | |||||||||||
ਮੌਜੂਦਾ ਟੀਮ | ਰਿਆਲ ਮਾਦਰੀਦ ਫੁੱਟਬਾਲ ਕਲੱਬ | ||||||||||
ਨੰਬਰ | 7 | ||||||||||
ਯੁਵਾ ਕੈਰੀਅਰ | |||||||||||
1993–1995 | ਅੰਦੋਰਿਨ੍ਹਾ ਫੁੱਟਬਾਲ ਕਲੱਬ | ||||||||||
1995–1997 | ਨਾਕੀਨਲ ਸੀ.ਡੀ. | ||||||||||
1997–2002 | ਸਪੋਰਟਿੰਗ ਕਲੱਬ ਪੁਰਤਗਾਲ | ||||||||||
ਸੀਨੀਅਰ ਕੈਰੀਅਰ* | |||||||||||
ਸਾਲ | ਟੀਮ | Apps | (ਗੋਲ) | ||||||||
2002–2003 | ਸਪੋਰਟਿੰਗ ਕਲੱਬ ਪੁਰਤਗਾਲ | 25 | (3) | ||||||||
2003–2009 | ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ | 196 | (84) | ||||||||
2009– | ਰਿਆਲ ਮਾਦਰੀਦ ਫੁੱਟਬਾਲ ਕਲੱਬ | 150 | (163) | ||||||||
ਅੰਤਰਰਾਸ਼ਟਰੀ ਕੈਰੀਅਰ‡ | |||||||||||
2001–2002 | ਪੁਰਤਗਾਲ U17 | 9 | (6) | ||||||||
2002–2003 | ਪੁਰਤਗਾਲ U20 | 5 | (3) | ||||||||
2003 | ਪੁਰਤਗਾਲ U21 | 6 | (1) | ||||||||
2004 | ਪੁਰਤਗਾਲ U23 | 3 | (1) | ||||||||
2003– | ਪੁਰਤਗਾਲ | 109 | (47) | ||||||||
ਮੈਡਲ ਰਿਕਾਰਡ
| |||||||||||
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14:54, 14 ਦਸੰਬਰ 2013 (UTC) ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 19 ਨਵੰਬਰ 2013 (UTC) ਤੱਕ ਸਹੀ |
ਰੋਨਾਲਡੋ 2009 ਵਿੱਚ ਦੁਨੀਆ ਦੇ ਸਭ ਤੋਂ ਕੀਮਤੀ ਖਿਡਾਰੀ ਬਣੇ ਜਦ ਸਪੇਨ ਦੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਨੇ ਓਹਨਾ ਨੂੰ ਇੰਗਲੈਂਡ ਦੇ ਮੈਨਚੈਸਟਰ ਯੂਨਾਈਟਡ ਤੋਂ 8 ਕਰੋੜ ਪੌਂਡ ਦੀ ਕੀਮਤ ਤੇ ਖਰੀਦਿਆ।
ਰੋਨਾਲਡੋ ਦਾ ਜਨਮ ਇੱਕ ਬਹੁਤ ਹੀ ਗਰੀਬ ਘਰ ਵਿੱਚ ਫੁਨਚਾਲ, ਮਦੀਰਾ ਟਾਪੂ ਵਿਖੇ ਹੋਇਆ| ਇਸਦਾ ਦਾ ਨਾਮ ਉਸ ਵਕ਼ਤ ਦੇ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੇਗਨ ਦੇ ਨਾਂ ਉੱਤੇ ਰੱਖਿਆ ਗਿਆ, ਜੋ ਕਿ ਰੋਨਾਲਡੋ ਦੇ ਪਿਤਾ ਦੇ ਮਨਪਸੰਦ ਅਦਾਕਾਰ ਸੀ| 14 ਸਾਲ ਦੀ ਉਮਰ ਵਿੱਚ ਨੇ ਉਹਨੇ ਤੇ ਉਹਦੀ ਮਾਂ ਨੇ ਫੈਸਲਾ ਕੀਤਾ ਕਿ ਰੋਨਾਲਡੋ ਅਪਨੀ ਜ਼ਿੰਦਗੀ ਫੁਟਬਾਲ ਨੂੰ ਸਮਰਪਿਤ ਕਰੇਗਾ|
ਮੈਦਾਨ ਚ ਕ੍ਰਿਸਟੀਆਨੋ ਰੋਨਾਲਡੋ ਦਾ ਜਲਵਾ ਮੈਦਾਨ ਦੇ ਬਾਹਰ ਵੀ ਘੱਟ ਨਹੀਂ। ਰੋਨਾਲਡੋ ਦੇ ਸਟਾਈਲ ਦੇ ਵੀ ਬਹੁਤ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਰਫ ਹਾਲ ਹੀ ਵਿੱਚ ਮਾਦਰੀਦ ਵਿੱਚ ਇੱਕ ਇੰਟਰਵਿਊ ਦੌਰਾਨ ਹਾਲੀਵੁੱਡ ਸਟਾਰ ਆਰਨੋਲਡ ਸ਼ਵਾਇਜ਼ਨੇਗਰ ਨੇ ਵੀ ਉਸਦੀ ਸ਼ਲਾਘਾ ਕੀਤੀ ਸੀ। ਆਰਨੋਲਡ ਨੇ ਕਿਹਾ ਕਿ ਮੌਜੂਦਾ ਖਿਡਾਰੀਆਂ ਵਿੱਚ ਰੋਨਾਲਡੋ ਦੀ ਫਿਜ਼ੀਕ ਸਭ ਤੋਂ ਚੰਗੀ ਹੈ। ਡੇਵਿਡ ਬੈਕਹਮ ਤੇ ਲੇਡੀ ਗਾਗਾ ਵਰਗੀਆਂਸ਼ਖਸੀਅਤਾਂ ਨੇ ਵੀ ਉਸਦੇ ਸਟਾਈਲ ਦੀ ਸ਼ਲਾਘਾ ਕੀਤੀ ਸੀ।
ਕਲੱਬ | ਸੀਜ਼ਨ | ਲੀਗ | ਰਾਸ਼ਟਰੀ ਕੱਪ | ਲੀਗ ਕੱਪ | Europe[lower-alpha 1] | Other[lower-alpha 2] | Total | |||||||
---|---|---|---|---|---|---|---|---|---|---|---|---|---|---|
Division | ਮੈਚ ਖੇਡੇ | ਗੋਲ | ਮੈਚ ਖੇਡੇ | ਗੋਲ | ਮੈਚ ਖੇਡੇ | ਗੋਲ | ਮੈਚ ਖੇਡੇ | ਗੋਲ | ਮੈਚ ਖੇਡੇ | ਗੋਲ | ਮੈਚ ਖੇਡੇ | ਗੋਲ | ||
Sporting CP | 2002–03[2] | Primeira Liga | 25 | 3 | 3 | 2 | — | 3 | 0 | 0 | 0 | 31 | 5 | |
Total | 25 | 3 | 3 | 2 | — | 3 | 0 | 0 | 0 | 31 | 5 | |||
Manchester United | 2003–04[3] | Premier League | 29 | 4 | 5 | 2 | 1 | 0 | 5 | 0 | 0 | 0 | 40 | 6 |
2004–05[3] | 33 | 5 | 7 | 4 | 2 | 0 | 8 | 0 | 0 | 0 | 50 | 9 | ||
2005–06[3] | 33 | 9 | 2 | 0 | 4 | 2 | 8 | 1 | — | 47 | 12 | |||
2006–07[3] | 34 | 17 | 7 | 3 | 1 | 0 | 11 | 3 | — | 53 | 23 | |||
2007–08[3] | 34 | 31 | 3 | 3 | 0 | 0 | 11 | 8 | 1 | 0 | 49 | 42 | ||
2008–09[3] | 33 | 18 | 2 | 1 | 4 | 2 | 12 | 4 | 2 | 1 | 53 | 26 | ||
Total | 196 | 84 | 26 | 13 | 12 | 4 | 55 | 16 | 3 | 1 | 292 | 118 | ||
ਰਿਆਲ ਮਾਦਰੀਦ ਫੁੱਟਬਾਲ ਕਲੱਬ | 2009–10[4] | ਲਾ ਲੀਗ | 29 | 26 | 0 | 0 | — | 6 | 7 | — | 35 | 33 | ||
2010–11[5] | 34 | 40[lower-alpha 3] | 8 | 7 | — | 12 | 6 | — | 54 | 53 | ||||
2011–12[7] | 38 | 46 | 5 | 3 | — | 10 | 10 | 2 | 1 | 55 | 60 | |||
2012–13[8] | 34 | 34 | 7 | 7 | — | 12 | 12 | 2 | 2 | 55 | 55 | |||
2013–14[9] | 30 | 31 | 6 | 3 | — | 11 | 17 | — | 47 | 51 | ||||
2014–15[10] | 14 | 25 | 0 | 0 | — | 6 | 5 | 4 | 2 | 24 | 32 | |||
ਕੁੱਲ | 179 | 202 | 26 | 20 | — | 57 | 57 | 8 | 5 | 270 | 284 | |||
ਕੁੱਲ | 400 | 289 | 55 | 35 | 12 | 4 | 115 | 73 | 11 | 6 | 593 | 407 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.