ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)From Wikipedia, the free encyclopedia ਭਾਰਤ ਦਾ ਕੌਮੀ ਮਨੁੱਖੀ ਹੱਕ ਕਮਿਸ਼ਨ (National Human Rights Commission, NHRC) ਇੱਕ ਖ਼ੁਦਮੁਖਤਿਆਰ ਜਨਤਕ ਅਦਾਰਾ ਹੈ ਜਿਸਦਾ ਗਠਨ 28 ਸਤੰਬਰ 1993 ਦੇ ਮਨੁੱਖੀ ਹੱਕਾਂ ਦੀ ਰਾਖੀ ਦੇ ਆਰਡੀਨੈਸ ਅਧੀਨ ਕੀਤਾ ਗਿਆ ਸੀ।[1]
ਭਾਰਤ ਦਾ ਕੌਮੀ ਮਨੁੱਖੀ ਹੱਕ ਕਮਿਸ਼ਨ (National Human Rights Commission, NHRC) ਇੱਕ ਖ਼ੁਦਮੁਖਤਿਆਰ ਜਨਤਕ ਅਦਾਰਾ ਹੈ ਜਿਸਦਾ ਗਠਨ 28 ਸਤੰਬਰ 1993 ਦੇ ਮਨੁੱਖੀ ਹੱਕਾਂ ਦੀ ਰਾਖੀ ਦੇ ਆਰਡੀਨੈਸ ਅਧੀਨ ਕੀਤਾ ਗਿਆ ਸੀ।[1]