ਕੌਮਾਂਤਰੀ ਪ੍ਰਕ੍ਰਿਤੀ ਸੰਭਾਲ਼ ਸੰਘ
From Wikipedia, the free encyclopedia
ਕੌਮਾਂਤਰੀ ਕੁਦਰਤ ਸੰਭਾਲ਼ ਸੰਘ (ਆਈ.ਯੂ.ਸੀ.ਐੱਨ. ਜਾਂ ਊ.ਈ.ਸੇ.ਐੱਨ.) ਇੱਕ ਕੌਮਾਂਤਰੀ ਜੱਥੇਬੰਦੀ ਹੈ ਜੀਹਦਾ ਮੁੱਖ ਟੀਚਾ "ਸਾਡੀਆਂ ਸਭ ਤੋਂ ਵੱਧ ਜ਼ਰੂਰੀ ਵਾਤਾਵਰਨ ਅਤੇ ਵਿਕਾਸ ਸੰਬੰਧੀ ਔਕੜਾਂ ਵਾਸਤੇ ਅਮਲੀ ਹੱਲ ਕੱਢਣਾ" ਹੈ।[1] ਇਹ ਜੱਥੇਬੰਦੀ ਆਈ.ਯੂ.ਸੀ.ਐੱਨ. ਲਾਲ ਸੂਚੀ ਜਾਰੀ ਕਰਦੀ ਹੈ, ਜੋ ਵੱਖੋ-ਵੱਖ ਜਾਤੀਆਂ ਦੀ ਸੰਭਾਲ ਦੀ ਹਾਲਤ ਦਾ ਜਾਇਜ਼ਾ ਲੈਂਦੀ ਹੈ।[2]
ਵਿਕੀਮੀਡੀਆ ਕਾਮਨਜ਼ ਉੱਤੇ ਕੌਮਾਂਤਰੀ ਕੁਦਰਤ ਸੰਭਾਲ਼ ਸੰਘ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਨਿਰਮਾਣ, ਕਿਸਮ ...
ਨਿਰਮਾਣ | ਅਕਤੂਬਰ 1948, ਫ਼ੋਂਤੈਨਬਲੋ, ਫ਼ਰਾਂਸ |
---|---|
ਕਿਸਮ | ਕੌਮਾਂਤਰੀ ਜੱਥੇਬੰਦੀ |
ਮੰਤਵ | ਕੁਦਰਤ ਦੀ ਸੰਭਾਲ਼, ਜੀਵ-ਵਿਭਿੰਨਤਾ, ਕੁਦਰਤ-ਅਧਾਰਤ ਹੱਲ |
ਟਿਕਾਣਾ |
|
ਖੇਤਰ | ਦੁਨੀਆ ਭਰ |
ਮੁੱਖ ਲੋਕ | ਜੂਲੀਆ ਮਾਰਤੋਂ-ਲਫ਼ੈਵਰ (ਸਧਾਰਨ ਚਾਲਕ) ਜ਼ਾਂਙ ਛਿਨਸ਼ੰਙ (ਮੁਖੀ) |
ਸਟਾਫ਼ | 1000 ਤੋਂ ਵੱਧ (ਦੁਨੀਆ ਭਰ 'ਚ) |
ਵੈੱਬਸਾਈਟ | ਆਈ.ਯੂ.ਸੀ.ਐੱਨ. |
ਬੰਦ ਕਰੋ