ਕੇਮਨ ਟਾਪੂਆਂ ਦੀ ਮੁਦਰਾ From Wikipedia, the free encyclopedia
ਕੇਮਨ ਟਾਪੂ ਡਾਲਰ (ਮੁਦਰਾ ਕੋਡ KYD) ਕੇਮਨ ਟਾਪੂਆਂ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਡਾਲਰ ਨਿਸ਼ਾਨ $ ਜਾਂ ਹੋਰ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ CI$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। 5 ਨਵੰਬਰ 2018 ਤਕ ਇਹ ਦੁਨੀਆ ਵਿੱਚ 9 ਵੀਂ ਸਭ ਤੋਂ ਉੱਚੀ ਮੁਦਰਾ ਯੂਨਿਟ ਹੈ।[1]
ਕੇਮਨ ਟਾਪੂ ਡਾਲਰ | |||
---|---|---|---|
| |||
ISO 4217 ਕੋਡ | KYD | ||
ਕੇਂਦਰੀ ਬੈਂਕ | ਕੇਮਨ ਟਾਪੂ ਮਾਲੀ ਪ੍ਰਭੁਤਾ | ||
ਵੈੱਬਸਾਈਟ | www.cimoney.com.ky | ||
ਵਰਤੋਂਕਾਰ | ਫਰਮਾ:Country data ਕੇਮਨ ਟਾਪੂ (ਯੂ.ਕੇ.) | ||
ਫੈਲਾਅ | -0.1% | ||
ਸਰੋਤ | , march 2009 | ||
ਇਹਨਾਂ ਨਾਲ਼ ਜੁੜੀ ਹੋਈ | ਸੰਯੁਕਤ ਰਾਜ ਡਾਲਰ, 1 KYD = 1.2 USD | ||
ਉਪ-ਇਕਾਈ | |||
1/100 | ਸੈਂਟ | ||
ਨਿਸ਼ਾਨ | $ | ||
ਸਿੱਕੇ | 1, 5, 10, 25 ਸੈਂਟ | ||
ਬੈਂਕਨੋਟ | 1, 5, 10, 25, 50, 100 ਡਾਲਰ | ||
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.