From Wikipedia, the free encyclopedia
ਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ (ਜਨਮ 15 ਜੂਨ 1993) ਸਪੇਨ ਦੀ ਇੱਕ ਬੈਡਮਿੰਟਨ ਖਿਡਾਰੀ ਹੈ ਜੋ ਇਸ ਵੇਲੇ ਬੈਡਮਿੰਟਨ ਵਿਸ਼ਵ ਫ਼ੈਡਰੇਸ਼ਨ ਵਿਮਨਜ਼ ਸਿੰਗਲਜ਼ 2016 ਦੇ ਅਨੁਸਾਰ ਦੁਨੀਆ ਦੀ ਨੰਬਰ 1 ਖਿਡਾਰੀ ਹੈ।[1][2] ਇਹ 2014 ਅਤੇ 2015 ਵਿੱਚ ਵਿਮਨਜ਼ ਸਿੰਗਲਜ਼ ਵਿੱਚ ਵਿਸ਼ਵ ਚੈਂਪੀਅਨ ਬਣੀ।[3] ਇਸਨੇ 2016 ਰੀਓ ਓਲੰਪਿਕ ਵਿੱਚ ਇਸਨੇ ਆਪਣਾ ਪਹਿਲਾ ਵਿਮਨਜ਼ ਸਿੰਗਲਜ਼ ਗੋਲਡ ਮੈਡਲ ਜਿੱਤਿਆ ਜਦੋਂ ਇਸਨੇ ਭਾਰਤ ਦੀ ਪੀ. ਵੀ. ਸਿੰਧੂ ਨੂੰ 2-1 ਨਾਲ ਹਰਾਇਆ।[4][5]
ਕਾਰੋਲੀਨਾ ਮਾਰੀਨ | ||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||
ਜਨਮ ਨਾਮ | ਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ | |||||||||||||||||||||||||||||||||||||||||||||||||||||||||||
ਦੇਸ਼ | España | |||||||||||||||||||||||||||||||||||||||||||||||||||||||||||
ਜਨਮ | ਊਏਲਵਾ, ਸਪੇਨ | 15 ਜੂਨ 1993|||||||||||||||||||||||||||||||||||||||||||||||||||||||||||
ਕੱਦ | [1] | |||||||||||||||||||||||||||||||||||||||||||||||||||||||||||
ਭਾਰ | 65 kg (143 lb) | |||||||||||||||||||||||||||||||||||||||||||||||||||||||||||
ਸਾਲ ਸਰਗਰਮ | 2009 ਤੋਂ | |||||||||||||||||||||||||||||||||||||||||||||||||||||||||||
Handedness | ਖੱਬੂ | |||||||||||||||||||||||||||||||||||||||||||||||||||||||||||
ਕੋਚ | ਫੇਰਨਾਂਦੋ ਰਿਵਾਸ | |||||||||||||||||||||||||||||||||||||||||||||||||||||||||||
ਵਿਮੈਨਜ਼ ਸਿੰਗਲਜ਼ | ||||||||||||||||||||||||||||||||||||||||||||||||||||||||||||
ਕਰੀਅਰ ਰਿਕਾਰਡ | 239 ਜਿੱਤਾਂ, 74 ਹਾਰਾਂ (ਜਿੱਤਣ ਦੀ ਪ੍ਰਤੀਸ਼ਤ 76.36%) | |||||||||||||||||||||||||||||||||||||||||||||||||||||||||||
ਕਰੀਅਰ ਟਾਈਟਲ | 19 | |||||||||||||||||||||||||||||||||||||||||||||||||||||||||||
ਉੱਚਤਮ ਦਰਜਾਬੰਦੀ | 1 (5 ਮਈ 2016) | |||||||||||||||||||||||||||||||||||||||||||||||||||||||||||
ਮੌਜੂਦਾ ਦਰਜਾਬੰਦੀ | 1 (5 ਮਈ 2016) | |||||||||||||||||||||||||||||||||||||||||||||||||||||||||||
ਮੈਡਲ ਰਿਕਾਰਡ
| ||||||||||||||||||||||||||||||||||||||||||||||||||||||||||||
ਬੀਡਬਲਿਊਐੱਫ ਪ੍ਰੋਫ਼ਾਈਲ | ||||||||||||||||||||||||||||||||||||||||||||||||||||||||||||
May 1, 2016 ਤੱਕ ਅੱਪਡੇਟ |
ਕਾਰੋਲੀਨਾ ਨੇ ਹੂਏਲਵਾ ਵਿਖੇ ਆਈ.ਈ.ਐੱਸ. ਲਾ ਓਰਦੇਨ ਬੈਡਮਿੰਟਨ ਕਲੱਬ ਵਿੱਚ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ। 2009 ਵਿੱਚ ਇਹ ਪਹਿਲੀ ਸਪੇਨੀ ਬੈਡਮਿੰਟਨ ਖਿਡਾਰੀ ਬਣੀ ਜਿਸਨੇ ਪਹਿਲਾਂ 2009 ਯੂਰਪੀ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ[6] ਅਤੇ ਬਾਅਦ ਵਿੱਚ 2009 ਯੂਰਪੀ ਯੂ17 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੁਨਹਿਰੀ ਤਮਗਾ ਜਿੱਤਿਆ।[7]
2013 ਵਿੱਚ ਭਾਰਤੀ ਬੈਡਮਿੰਟਨ ਲੀਗ ਵਿੱਚ ਕਾਰੋਲੀਨਾ ਬੈਂਗਲੋਰ ਦੀ ਟੀਮ ਬੰਗਾ ਬੀਟਸ ਲਈ ਖੇਡੀ।[8]
19 ਅਗਸਤ 2016 ਨੂੰ ਇਸਨੇ 2016 ਰੀਓ ਓਲੰਪਿਕ ਖੇਡਾਂ ਦੌਰਾਨ ਸਿੰਗਲਜ਼ ਫ਼ਾਈਨਲ ਮੈਚ ਵਿੱਚ ਭਾਰਤ ਦੀ ਪੀ. ਵੀ. ਸਿੰਧੂ ਨੂੰ ਹਰਾਇਆ।
ਮਿਤੀ | ਟੂਰਨਾਮੈਂਟ | ਫ਼ਾਈਨਲ ਵਿੱਚ ਵਿਰੋਧੀ |
ਸਕੋਰ |
---|---|---|---|
2009 | ਆਈਰਿਸ਼ ਇੰਟਰਨੈਸ਼ਨਲ | ਰੈਚਲ ਵੈਨ ਕਟਸਨ | 22–24, 21–14, 21–16 |
2010 | ਯੁਗਾਂਡਾ ਇੰਟਰਨੈਸ਼ਨਲ | ਐਨ ਹਾਲਡ ਜੈਨਸਨ | 21–18, 19–21, 21–18 |
2010 | ਸੀਪਰਸ ਇੰਟਰਨੈਸ਼ਨਲ | ਓਲਗਾ ਗੋਲੋਵਾਨੋਵਾ | 21–12, 25–27, 21–14 |
2011 | ਮੋਰੋਕੋ ਇੰਟਰਨੈਸ਼ਨਲ | ਜੁਲੀਅਨ ਸ਼ੈਂਕ | 21–17, 21–13 |
2011 | ਸਪੇਨੀ ਓਪਨ | ਓਲਗਾ ਕੋਨੋਨ | 21–13, 21–14 |
2013 | ਸਵੀਡਿਸ਼ ਇੰਟਰਨੈਸ਼ਨਲ ਸਟਾਕਹਾਮ | ਨਿਕੋਲ ਸ਼ਾਲਰ | 21–6, 21–10 |
2013 | ਫਿਨਿਸ਼ ਓਪਨ | ਬਿਆਤਰੀਸ ਕੋਰਾਲੇਸ | 21–10, 21–15 |
2013 | ਲੰਡਨ ਗਰੈਂਡ ਪਰਿਕਸ ਗੋਲਡLondon Grand Prix Gold | ਕਰਸਟੀ ਗਿਲਮੋਰ | 21–19, 21–9 |
2013 | ਸਕਾਟਿਸ਼ ਓਪਨ | ਕਰਸਟੀ ਗਿਲਮੋਰ | 21–14, 11–21, 21–13 |
2013 | ਇਟੈਲੀਅਨ ਇੰਟਰਨਿਆਸ਼ਨਲ | ਸੇਬਰੀਨਾ ਜਾ ਕੇਟ | 21–15, 21–14 |
2014 | ਯੂਰਪੀ ਚੈਂਪੀਅਨਸ਼ਿਪ | ਆਨਾ ਥਿਆ ਮੈਡਸਨ | 21–9, 14–21, 21–8 |
2014 | ਵਿਸ਼ਵ ਚੈਂਪੀਅਨਸ਼ਿਪ | ਲੀ ਸੂਏਰੂਈ | 17–21, 21–17, 21–18 |
2015 | ਔਲ ਇੰਗਲੈਂਡ |
ਸਾਇਨਾ ਨੇਹਵਾਲ | 16–21, 21–14, 21–7 |
2015 | ਮਲੇਸ਼ੀਆ ਓਪਨ |
ਲੀ ਸੂਏਰੂਈ | 19–21, 21–19, 21–17 |
2015 | ਆਸਟ੍ਰੇਲੀਆਈ ਓਪਨ | ਵਾਂਗ ਸਸ਼ੀਐਨ |
22–20, 21–18 |
2015 | ਵਿਸ਼ਵ ਚੈਂਪੀਅਨਸ਼ਿਪ | ਸਾਇਨਾ ਨੇਹਵਾਲ | 21–16, 21–19 |
2015 | ਫਰੈਂਚ ਓਪਨ |
ਵਾਂਗ ਸਸ਼ੀਐਨ |
21–18, 21–10 |
2015 | ਹਾਂਗ ਕਾਂਗ ਓਪਨ | ਨੋਜ਼ੋਮੀ ਓਕੂਹਾਰਾ | 21–17, 18–21, 22–20 |
2016 | ਯੂਰਪੀ ਚੈਂਪੀਅਨਸ਼ਿਪ |
ਕਰਸਟੀ ਗਿਲਮੋਰ | 21–12, 21–18 |
2016 | ਓਲੰਪਿਕ | ਪੀ. ਵੀ. ਸਿੰਧੂ | 19–21, 21–12, 21–15 |
ਮਿਤੀ | ਟੂਰਨਾਮੈਂਟ | ਫ਼ਾਈਨਲ ਵਿੱਚ ਵਿਰੋਧੀ | ਸਕੋਰ |
---|---|---|---|
2009 | ਸੀਪਰਸ ਇੰਟਰਨੈਸ਼ਨਲ | ਸਪੇਲਾ ਸਿਲਵੈਸਟਰ | 21–23, 21–23 |
2010 | ਇਟੈਲੀਅਨ ਇੰਟਰਨੈਸ਼ਨਲ | ਓਲਗਾ ਕੋਨੋਨ | 20–22, 14–21 |
2011 | ਆਈਰਿਸ਼ ਇੰਟਰਨੈਸ਼ਨਲ | ਪਾਈ ਹਸੀਆਓ-ਮਾ | 21–12, 19–21, 7–21 |
2013 | ਸਪੈਨਿਸ਼ ਓਪਨ | ਬਿਆਤਰੀਸ ਕੋਰਾਲੇਸ | 19–21, 18–21 |
2014 | ਸਪੈਨਿਸ਼ ਓਪਨ | ਕਰਸਟੀ ਗਿਲਮੋਰ | 19–21, 18–21 |
2014 | ਆਸਟਰੇਲੀਅਨ ਓਪਨ | ਸਾਇਨਾ ਨੇਹਵਾਲ | 18–21, 11–21 |
2015 | ਸਈਅੱਦ ਮੋਦੀ ਇੰਟਰਨੈਸ਼ਨਲ | ਸਾਇਨਾ ਨੇਹਵਾਲ | 21–19, 23–25, 16–21 |
2015 | ਜਰਮਨ ਓਪਨ | ਸੁੰਗ ਜੀ-ਹਿਊਨ | 15–21, 21–14, 6–21 |
ਸਾਲ | ਟੂਰਨਾਮੈਂਟ | ਫ਼ਾਈਨਲ ਵਿੱਚ ਵਿਰੋਧੀ |
ਸਕੋਰ |
---|---|---|---|
2009 | ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ | ਬਿਆਤਰੀਸ ਕੋਰਾਲੇਸ | 21–15, 22–20 |
2010 | ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ | ਬਿਆਤਰੀਸ ਕੋਰਾਲੇਸ | 21–7, 21–14 |
2011 | ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ | ਬਿਆਤਰੀਸ ਕੋਰਾਲੇਸ | 21–13, 21–17 |
2012 | ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ | ਬਿਆਤਰੀਸ ਕੋਰਾਲੇਸ | 21–14, 16–21, 21–12 |
2013 | ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ | ਲੌਰਾ ਸਾਮਾਨੀਏਗੋ | 21–6, 21–18 |
2014 | ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ | ਬਿਆਤਰੀਸ ਕੋਰਾਲੇਸ | 21–12, 22–20 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.