ਕਾ. ਜੰਗੀਰ ਸਿੰਘ ਜੋਗਾ
From Wikipedia, the free encyclopedia
ਕਾ. ਜੰਗੀਰ ਸਿੰਘ ਜੋਗਾ (11 ਅਕਤੂਬਰ 1908 — 23 ਅਗਸਤ 2002) ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂਆਂ[1] ਵਿੱਚੋਂ ਇੱਕ, ਪੰਜਾਬ ਦੇ ਕਮਿਊਨਿਸਟ ਸਿਆਸਤਦਾਨ ਸਨ ਜਿਹਨਾਂ ਨੇ ਚੜ੍ਹਦੀ ਜਵਾਨੀ ਤੋਂ ਆਖਰੀ ਸਾਹਾਂ ਤੱਕ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਿਆ ਬਤੀਤ ਕੀਤੇ। ਉਹ ਚਾਰ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਵੀ ਰਹੇ।
ਵਿਸ਼ੇਸ਼ ਤੱਥ ਜੰਗੀਰ ਸਿੰਘ ਜੋਗਾ, ਜਨਮ ...
ਜੰਗੀਰ ਸਿੰਘ ਜੋਗਾ | |
---|---|
ਜਨਮ | (1908-10-11)11 ਅਕਤੂਬਰ 1908 ਕੁਆਲਾਲੋਮਪਰ (ਮਲਾਇਆ) |
ਮੌਤ | 23 ਅਗਸਤ 2002(2002-08-23) (ਉਮਰ 93) |
ਪੇਸ਼ਾ | ਦੇਸ਼ਭਗਤ |
ਬੰਦ ਕਰੋ