From Wikipedia, the free encyclopedia
ਓਲੀਵਰ ਰੈਜੀਨਲਡ ਟੈਂਬੋ (27 ਅਕਤੂਬਰ 1917[1] – 24 ਅਪ੍ਰੈਲ 1993) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਸੀ ਜੋ ਇੱਕ ਇਨਕਲਾਬੀ ਅਤੇ ਨਸਲੀ-ਵਿਤਕਰੇ ਦਾ ਵਿਰੋਧੀ ਸੀ। 1967 ਤੋਂ 1991 ਤੱਕ ਉਹ ਅਫ਼ਰੀਕੀ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਰਿਹਾ।
ਓਲੀਵਰ ਟੈਂਬੋ | |
---|---|
ਜਨਮ | ਓਲੀਵਰ ਰੈਜੀਨਲਡ ਟੈਂਬੋ 27 ਅਕਤੂਬਰ 1917 ਕਾਂਤੋਲੋ, ਦੱਖਣੀ ਅਫ਼ਰੀਕਾ |
ਮੌਤ | 24 ਅਪ੍ਰੈਲ 1993 |
ਰਾਸ਼ਟਰੀਅਤਾ | ਦੱਖਣੀ ਅਫ਼ਰੀਕੀ |
ਪੇਸ਼ਾ | ਅਧਿਆਪਕ, ਵਕੀਲ |
ਜੀਵਨ ਸਾਥੀ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.