![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/ee/OmPuriSept10TIFF.jpg/640px-OmPuriSept10TIFF.jpg&w=640&q=50)
ਓਮ ਪੁਰੀ
ਭਾਰਤੀ ਫਿਲਮੀ ਅਦਾਕਾਰ / From Wikipedia, the free encyclopedia
ਓਮ ਪ੍ਰਕਾਸ਼ ਪੁਰੀ (ਹਿੰਦੀ: ओम पुरी, ਅੰਗਰੇਜ਼ੀ: Om Puri) (ਜਨਮ: 18 ਅਕਤੂਬਰ 1950 - 6 ਜਨਵਰੀ 2017) ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।
ਵਿਸ਼ੇਸ਼ ਤੱਥ ਓਮ ਪੁਰੀ, ਜਨਮ ...
ਓਮ ਪੁਰੀ | |
---|---|
![]() ਪੁਰੀ 2010 ਟੋਰਾਂਟੋ ਅੰਤਰਰਾਸ਼ਟਰੀ ਫਿਲਮ ਤਿਉਹਾਰ ਵਿਖੇ | |
ਜਨਮ | (1950-10-18)18 ਅਕਤੂਬਰ 1950 |
ਮੌਤ | 6 ਜਨਵਰੀ 2017(2017-01-06) (ਉਮਰ 66) ਮੁੰਬਈ, ਮਹਾਂਰਾਸ਼ਟਰ, ਭਾਰਤ |
ਅਲਮਾ ਮਾਤਰ | ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਨੈਸ਼ਨਲ ਸਕੂਲ ਆਫ਼ ਡਰਾਮਾ |
ਪੇਸ਼ਾ | ਅਭਿਨੇਤਾ |
ਸਰਗਰਮੀ ਦੇ ਸਾਲ | 1972–2017 |
ਜੀਵਨ ਸਾਥੀ |
ਸੀਮਾ ਕਪੂਰ
(ਵਿ. 1991; ਤਲਾਕ 1991)ਨੰਦਿਤਾ ਪੁਰੀ
(ਵਿ. 1993; ਤਲਾਕ 2013) |
ਬੱਚੇ | 1 |
ਸਨਮਾਨ | ਪਦਮ ਸ਼੍ਰੀ (1990) OBE (2004) |
ਬੰਦ ਕਰੋ