From Wikipedia, the free encyclopedia
ਉੱਤਰੀ ਸਾਈਪ੍ਰਸ ਦਾ ਤੁਰਕ ਗਣਰਾਜ (ਤੁਰਕ: Kuzey Kıbrıs Türk Cumhuriyeti), ਆਮ ਤੌਰ ਉੱਤੇ ਉੱਤਰੀ ਸਾਈਪ੍ਰਸ, ਇੱਕ ਸਵੈ-ਘੇਸ਼ਤ ਮੁਲਕ[2] ਹੈ ਜੋ ਸਾਈਪ੍ਰਸ ਟਾਪੂ ਦੇ ਉੱਤਰ-ਪੂਰਬੀ ਹਿੱਸੇ ਵਿੱਚ ਹੈ। ਸਿਰਫ਼ ਤੁਰਕੀ ਵੱਲੋਂ ਮਾਨਤਾ[3][4][5][6] ਹੁੰਦਿਆਂ ਹੋਇਆਂ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਸਨੂੰ ਸਾਈਪ੍ਰਸ[7][8][9] ਦੇ ਇੱਕ ਮੱਲੇ ਹੋਏ ਰਾਜਖੇਤਰ[10] ਦਾ ਦਰਜਾ ਹਾਸਲ।
ਉੱਤਰੀ ਸਾਈਪ੍ਰਸ ਦਾ ਤੁਰਕ ਗਣਰਾਜ Kuzey Kıbrıs Türk Cumhuriyeti | |||||
---|---|---|---|---|---|
| |||||
ਐਨਥਮ: İstiklal Marşı ਸੁਤੰਤਰਤਾ ਕੂਚ | |||||
ਰਾਜਧਾਨੀ | ਨਿਕੋਸੀਆ (ਤੁਰਕ: Lefkoşa) | ||||
ਅਧਿਕਾਰਤ ਭਾਸ਼ਾਵਾਂ | ਤੁਰਕ | ||||
ਵਸਨੀਕੀ ਨਾਮ | ਤੁਰਕ ਸਾਈਪ੍ਰਸੀ | ||||
ਸਰਕਾਰ | ਗਣਰਾਜ | ||||
• ਰਾਸ਼ਟਰਪਤੀ | ਦਰਵਿਸ਼ ਇਰੋਗਲੂ | ||||
• ਪ੍ਰਧਾਨ ਮੰਤਰੀ | ਈਰਸਨ ਕੂਚੂਕ | ||||
ਵਿਧਾਨਪਾਲਿਕਾ | ਗਣਰਾਜ ਸਭਾ | ||||
ਸਾਈਪ੍ਰਸ ਤੋਂ ਸੁਤੰਤਰਤਾ | |||||
• ਘੋਸ਼ਤ | 15 ਨਵੰਬਰ 1983 | ||||
• ਮਾਨਤਾ | ਸਿਰਫ਼ ਤੁਰਕੀ ਵੱਲੋਂ | ||||
ਖੇਤਰ | |||||
• ਕੁੱਲ | 3,355 km2 (1,295 sq mi) (174ਵਾਂ ਜੇ ਦਰਜਾ ਦਿੱਤਾ ਜਾਵੇ) | ||||
• ਜਲ (%) | 2.7 | ||||
ਆਬਾਦੀ | |||||
• 2011 ਜਨਗਣਨਾ | 294,906 (ਵਿਵਾਦਤ) | ||||
• ਘਣਤਾ | 86/km2 (222.7/sq mi) (116ਵਾਂ) | ||||
ਜੀਡੀਪੀ (ਨਾਮਾਤਰ) | 2008 ਅਨੁਮਾਨ | ||||
• ਕੁੱਲ | $3.9 ਬਿਲੀਅਨ[1] | ||||
• ਪ੍ਰਤੀ ਵਿਅਕਤੀ | $16,158[1] | ||||
ਮੁਦਰਾ | ਤੁਰਕੀ ਲੀਰਾ1 (TRY) | ||||
ਸਮਾਂ ਖੇਤਰ | UTC+2 (ਪੂਰਬੀ ਯੂਰਪੀ ਸਮਾਂ) | ||||
UTC+3 (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ) | |||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +90 (+90-492 ਉੱਤਰੀ ਸਾਈਪ੍ਰਸ ਦੇ ਤੁਰਕ ਗਣਰਾਜ ਲਈ) | ||||
ਇੰਟਰਨੈੱਟ ਟੀਐਲਡੀ | .nc.tr ਜਾਂ .tr; .cc ਦੀ ਆਮ ਵਰਤੋਂ | ||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.