From Wikipedia, the free encyclopedia
ਉੱਤਰਾਖੰਡ ਵਿਧਾਨ ਸਭਾ ਚੌਣ 14 ਫਰਵਰੀ 2022 ਨੂੰ ਇੱਕ ਗੇੜ ਵਿੱਚ ਹੋਈਆਂ ਅਤੇ ਨਤੀਜਾ 10 ਮਾਰਚ 2022 ਨੂੰ ਆਇਆ।
| ||||||||||||||||||||||||||||||||||
ਸਾਰੀਆਂ 70 ਵਿਧਾਨ ਸਭਾ ਸੀਟਾਂ 36 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਮਤਦਾਨ % | 65.37% (0.19%)[1][2] | |||||||||||||||||||||||||||||||||
| ||||||||||||||||||||||||||||||||||
ਹਲਕੇ ਮੁਤਾਬਿਕ ਉੱਤਰਾਖੰਡ ਵਿਧਾਨ ਸਭਾ ਚੌਣਾਂ 2022 | ||||||||||||||||||||||||||||||||||
|
23 ਮਾਰਚ 2022 ਨੂੰ ਉੱਤਰਾਖੰਡ ਦੀ ਪਿਛਲੀ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋਣਾ ਹੈ।[3] ਪਿਛਲੀ ਵਿਧਾਨ ਸਭਾ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ।[4]
ਭਾਜਪਾ ਨੇ 5 ਸਾਲ ਵਿੱਚ 3 ਮੁੱਖ ਮੰਤਰੀ ਬਣਾਏ[5] ਅਤੇ ਤ੍ਰਿਵੇੰਦਰ ਸਿੰਘ ਰਾਵਤ ਨੂੰ ਹਟਾ ਕੇ ਤੀਰਥ ਸਿੰਘ ਰਾਵਤ ਨੂੰ 10 ਮਾਰਚ 2021 ਵਿੱਚ ਮੁੱਖ ਮੰਤਰੀ ਬਣਾਇਆ।[6]
2 ਜੁਲਾਈ 2021, ਤੀਰਥ ਸਿੰਘ ਰਾਵਤ ਨੇ ਅਸਤੀਫਾ ਦਵਾਇਆ ਗਿਆ ਅਤੇ ਫਿਰ ਪਿਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਗਿਆ[7][8]
ਇਸ ਵਾਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ[9] ਵੀ ਚੌਣਾਂ ਲੜਨ ਲਈ ਮੈਦਾਨ ਵਿੱਚ ਉੱਤਰੀ ਸੀ।[10]
ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[11]
ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ। ਚੌਣ ਤਰੀਕ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਗੁਰੂ ਰਵੀਦਾਸ ਜਯੰਤੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।[12]
ਨੰਬਰ | ਘਟਨਾ | ਤਾਰੀਖ | ਦਿਨ |
---|---|---|---|
1. | ਨਾਮਜ਼ਦਗੀਆਂ ਲਈ ਤਾਰੀਖ | 21 ਜਨਵਰੀ 2022 | ਸ਼ੁੱਕਰਵਾਰ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ | 28 ਜਨਵਰੀ 2022 | ਸ਼ੁੱਕਰਵਾਰ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ | 29 ਜਨਵਰੀ 2022 | ਸ਼ਨੀਵਾਰ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ | 31 ਜਨਵਰੀ 2022 | ਸੋਮਵਾਰ |
5. | ਚੌਣ ਦੀ ਤਾਰੀਖ | 14 ਫਰਵਰੀ 2022 | ਸੋਮਵਾਰ |
6. | ਗਿਣਤੀ ਦੀ ਮਿਤੀ | 10 ਮਾਰਚ 2022 | ਵੀਰਵਾਰ |
7. | ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ | 12 ਮਾਰਚ 2022 | ਸ਼ਨੀਵਾਰ |
ਜਿਲ੍ਹਾ | ਸੀਟਾਂ | ਵੋਟ ਫ਼ੀਸਦੀ |
---|---|---|
ਉੱਤਰਕਾਸ਼ੀ | 3 | 67.35 |
ਚਮੋਲੀ | 3 | 61.33 |
ਰੁਦਰਪ੍ਰਯਾਗ | 2 | 61.93 |
ਟਿਹਰੀ ਗੜਵਾਲ | 6 | 55.57 |
ਦੇਹਰਾਦੂਨ | 10 | 63.16 |
ਹਰਿਦਵਾਰ | 11 | 74.37 |
ਪੌੜੀ ਗੜਵਾਲ | 6 | 54.47 |
ਪੀਥੋਰਾਗੜ | 4 | 60.31 |
ਬਾਗੇਸ਼ਵਰ | 2 | 61.54 |
ਅਲਮੋਰਾ | 6 | 53.10 |
ਚੰਪਾਵਤ | 2 | 61.84 |
ਨੈਨੀਤਾਲ | 6 | 66.04 |
ਊਧਮ ਸਿੰਘ ਨਗਰ | 9 | 71.89 |
ਕੁੱਲ | 70 | 64.81 |
ਪਾਰਟੀ ਅਤੇ ਗੱਠਜੋੜ | ਵੋਟ | Seats | ||||
---|---|---|---|---|---|---|
ਵੋਟਾਂ | % | ±pp | Contested | Won | +/− | |
ਭਾਰਤੀ ਜਨਤਾ ਪਾਰਟੀ | 23,83,838 | 44.33% | 2.17 | 70 | 47 | 10 |
ਭਾਰਤੀ ਰਾਸ਼ਟਰੀ ਕਾਂਗਰਸ | 20,38,509 | 37.91% | 4.39 | 70 | 19 | 8 |
ਬਹੁਜਨ ਸਮਾਜ ਪਾਰਟੀ | 2,59,371 | 4.82% | 2.18 | 70 | 2 | 2 |
ਆਮ ਆਦਮੀ ਪਾਰਟੀ | 1,78,134 | 3.3% | ਨਵੇਂ | 70 | 0 | ਨਵੇਂ |
ਕਮਿਊਨਿਸਟ ਪਾਰਟੀ ਆਫ ਇੰਡੀਆ | 0.04% | 4 | 0 | |||
ਆਜਾਦ | 70 | 2 | ||||
ਨੋਟਾ | 46,840 | 0.87 |
ਡਿਵੀਜਨ | ਸੀਟਾਂ | ਭਾਜਪਾ + | ਕਾਂਗਰਸ + | ਹੋਰ |
---|---|---|---|---|
ਗੜਵਾਲ | 41 | 29 | 8 | 4 |
ਕੁਮਾਓਂ | 29 | 18 | 11 | 0 |
ਕੁੱਲ | 70 | 47 | 19 | 4 |
ਜਿਲ੍ਹਾ | ਸੀਟਾਂ | ਭਾਜਪਾ+ | ਕਾਂਗਰਸ+ | ਹੋਰ |
---|---|---|---|---|
ਉੱਤਰਕਾਸ਼ੀ | 3 | 2 | 0 | 1 |
ਚਮੋਲੀ | 3 | 2 | 1 | 0 |
ਰੁਦਰਪ੍ਰਯਾਗ | 2 | 2 | 0 | 0 |
ਟਿਹਰੀ ਗੜਵਾਲ | 6 | 5 | 1 | 0 |
ਦੇਹਰਾਦੂਨ | 10 | 9 | 1 | 0 |
ਹਰਿਦਵਾਰ | 11 | 3 | 5 | 3 |
ਪੌੜੀ ਗੜਵਾਲ | 6 | 6 | 0 | 0 |
ਪੀਥੋਰਾਗੜ | 4 | 2 | 2 | 0 |
ਬਾਗੇਸ਼ਵਰ | 2 | 2 | 0 | 0 |
ਅਲਮੋਰਾ | 6 | 4 | 2 | 0 |
ਚੰਪਾਵਤ | 2 | 1 | 1 | 0 |
ਨੈਨੀਤਾਲ | 6 | 5 | 1 | 0 |
ਊਧਮ ਸਿੰਘ ਨਗਰ | 9 | 4 | 5 | 0 |
ਕੁੱਲ | 70 | 47 | 19 | 4 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.