From Wikipedia, the free encyclopedia
ਸੰਯੁਕਤ ਪ੍ਰਗਤੀਸ਼ੀਲ ਗਠਜੋੜ ਭਾਰਤ ਦੀਆਂ ਆਮ ਚੋਣਾਂ 2004 ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਚੋਣਾਂ ਲਈ ਗਠਜੋੜ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਸੰਯੁਕਤ ਪ੍ਰਗਤੀਸ਼ੀਲ ਗਠਜੋੜ। ਜਿਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ, ਏਆਈਏਡੀਐਮਕੇ, ਰਾਸ਼ਟਰੀ ਲੋਕ ਦਲ, ਰਾਸ਼ਟਰੀ ਜਨਤਾ ਦਲ, ਰਾਸ਼ਟਰੀ ਮੁਸਲਿਮ ਲੀਗ, ਝਾੜਖੰਡ ਮੁਕਤੀ ਮੋਰਚਾ, ਬਹੁਜਨ ਸਮਾਜ ਪਾਰਟੀ, ਤੇਲੰਗਾਨਾ ਰਾਸ਼ਟਰੀ ਸੰਮਤੀ, ਤ੍ਰਿਣਮੂਲ ਕਾਂਗਰਸ, ਡੀਐਮਕੇ ਆਦਿ ਦਾ ਗਠਜੋੜ ਹੈ।
ਸੰਯੁਕਤ ਪ੍ਰਗਤੀਸ਼ੀਲ ਗਠਜੋੜ | |
---|---|
ਛੋਟਾ ਨਾਮ | ਯੂਪੀਏ |
ਚੇਅਰਪਰਸਨ | ਸੋਨੀਆ ਗਾਂਧੀ |
ਲੋਕ ਸਭਾ ਲੀਡਰ | ਰਵਨੀਤ ਸਿੰਘ ਬਿੱਟੂ |
ਰਾਜ ਸਭਾ ਲੀਡਰ | Mallikarjun Kharge (Leader of the Opposition) |
ਸੰਸਥਾਪਕ | ਸੋਨੀਆ ਗਾਂਧੀ |
ਸਥਾਪਨਾ | 2004 |
ਸਿਆਸੀ ਥਾਂ | Majority: Centre-left |
ਲੋਕ ਸਭਾ ਵਿੱਚ ਸੀਟਾਂ | 110 / 543
|
ਰਾਜ ਸਭਾ ਵਿੱਚ ਸੀਟਾਂ | 54 / 245
|
ਸਰਕਾਰ ਵਿੱਚ ਰਾਜ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ | 6 / 31
|
United Progressive Alliance (UPA) is a coalition of predominantly centre-left[ਹਵਾਲਾ ਲੋੜੀਂਦਾ] political parties in India formed after the 2004 general election.[1] The largest member party of the UPA is the INC, whose President Sonia Gandhi is chairperson of the UPA. It formed a government with support from some other left-aligned parties in 2004, after no single party could get the majority on its own.
Party | MPs in Lok Sabha | MPs in Rajya Sabha | Base State | |
---|---|---|---|---|
1 | INC | 52 | 35 | ਰਾਸ਼ਟਰੀ ਪਾਰਟੀ |
2 | DMK | 24 | 7 | ਤਾਮਿਲ ਨਾਡੂ |
3 | NCP | 5 | 4 | ਰਾਸ਼ਟਰੀ ਪਾਰਟੀ |
4 | RJD | - | 5 | ਬਿਹਾਰ |
5 | IUML | 3 | 1 | ਕੇਰਲਾ, ਤਾਮਿਲ ਨਾਡੂ |
6 | JKNC | 3 | - | ਜੰਮੂ ਕਸ਼ਮੀਰ |
7 | JMM | 1 | 1 | ਝਾਰਖੰਡ |
8 | MDMK | - | 1 | ਤਾਮਿਲ ਨਾਡੂ |
9 | RSP | 1 | - | ਕੇਰਲਾ |
10 | VCK | 1 | - | ਤਾਮਿਲ ਨਾਡੂ |
11 | AIUDF | 1 | - | ਅਸਾਮ |
12 | ਆਜ਼ਾਦ | 1 | 1 | ਕੋਈ ਨਹੀਂ |
Total | 92 | 55 | ਭਾਰਤ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.