ਉਜ਼ਬੇਕ ਲੋਕ
From Wikipedia, the free encyclopedia
ਉਜ਼ਬੇਕ (Oʻzbek/Ўзбек, pl. Oʻzbeklar/Ўзбеклар) ਤੁਰਕੀ ਲੋਕ ਹੁੰਦੇ ਹਨ; ਜਿਹੜੇ ਕਿ ਮੁੱਖ ਤੌਰ 'ਤੇ ਮੱਧ ਏਸ਼ੀਆ ਵਿੱਚ ਰਹਿੰਦੇ ਹਨ। ਇਹ ਉਜ਼ਬੇਕਿਸਤਾਨ ਦੀ ਅਬਾਦੀ ਦਾ ਸਭ ਤੋਂ ਮੁੱਖ ਨਸਲੀ ਸਮੂਹ ਹੈ ਅਤੇ ਇਹ ਲੋਕ ਅਫ਼ਗ਼ਾਨਿਸਤਾਨ, ਤਾਜਿਕਸਤਾਨ, ਕਿਰਗਿਜ਼ਸਤਾਨ, ਕਜ਼ਾਖ਼ਸਤਾਨ, ਤੁਰਕਮੇਨਿਸਤਾਨ, ਰੂਸ ਅਤੇ ਚੀਨ ਵਿੱਚ ਵੀ ਰਹਿੰਦੇ ਹਨ।[12] ਇਸ ਤੋਂ ਇਲਾਵਾ ਕੁਝ ਉਜ਼ਬੇਕ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਵਿੱਚ ਵੀ ਜਾ ਕੇ ਵਸ ਗਏ ਹਨ।
ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
ਕੁੱਲ ਅਬਾਦੀ | |
---|---|
3 ਕਰੋੜ | |
ਅਹਿਮ ਅਬਾਦੀ ਵਾਲੇ ਖੇਤਰ | |
ਉਜ਼ਬੇਕਿਸਤਾਨ | 23,929,309 (2013)[1] |
ਅਫ਼ਗ਼ਾਨਿਸਤਾਨ | 2,799,726 (2013)[2] |
ਫਰਮਾ:Country data ਤਾਜਿਕਸਤਾਨ | 1,210,236 (2013)[3] |
ਕਿਰਗਿਜ਼ਸਤਾਨ | 980,000 (2009)[4] |
ਰੂਸ | 499,862[5] |
ਫਰਮਾ:Country data ਕਜ਼ਾਖ਼ਸਤਾਨ | 490,000[6] |
ਸਾਊਦੀ ਅਰਬ | 300,000[5] |
ਤੁਰਕਮੇਨਿਸਤਾਨ | 260,000[7] |
ਆਸਟਰੇਲੀਆ | 80,000[ਹਵਾਲਾ ਲੋੜੀਂਦਾ] |
ਪਾਕਿਸਤਾਨ | 70,133 (2005)[8] |
ਸੰਯੁਕਤ ਰਾਜ ਅਮਰੀਕਾ | 50,795 (2014)[9] |
ਤੁਰਕੀ | 45,000[10] |
ਫਰਮਾ:Country data ਯੁਕਰੇਨ | 22,400[11] |
ਚੀਨ | 14,800[12] |
ਮੰਗੋਲੀਆ | 560[13] |
ਭਾਸ਼ਾਵਾਂ | |
ਉਜ਼ਬੇਕ | |
ਧਰਮ | |
ਮੁੱਖ ਤੌਰ 'ਤੇ ਇਸਲਾਮ (ਜ਼ਿਆਦਾਤਰ ਸੁੰਨੀ ਜਾਂ ਰਵਾਇਤੀ ਮੁਸਲਮਾਨ)[14] ਘੱਟ ਗਿਣਤੀ ਅਧਾਰਮਿਕ ਇਤਿਹਾਸਕ ਤੌਰ 'ਤੇ ਤੇਂਗਰੀ | |
ਸਬੰਧਿਤ ਨਸਲੀ ਗਰੁੱਪ | |
ਉਈਗੁਰ ਅਤੇ ਹੋਰ ਤੁਰਕੀ ਲੋਕ |
ਬੰਦ ਕਰੋ