ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਭਾਰਤ ਦੇ ਕੌਮੀ ਰਾਜਧਾਨੀ ਇਲਾਕੇ, ਦਿੱਲੀ ਦਾ ਮੁੱਢਲਾ ਹਵਾਈ ਆਵਾਜਾਈ ਦਾ ਧੁਰਾ ਹੈ। ਇਹ ਹਵਾਈ ਅੱਡਾ, ਜੋ 5106 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ,[3] ਪਾਲਮ ਵਿੱਚ ਪੈਂਦਾ ਹੈ, ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 15 ਕਿ.ਮੀ. (9.3 ਮੀਲ) ਦੱਖਣ-ਪੱਛਮ ਵੱਲ ਅਤੇ ਨਵੀਂ ਦਿੱਲੀ ਸਿਟੀ ਸੈਂਟਰ ਤੋਂ 16 ਕਿ.ਮੀ. (9.9 ਮੀਲ) ਵੱਲ ਹੈ।[4][5] ਇਹਦਾ ਨਾਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਗਰੋਂ ਰੱਖਿਆ ਗਿਆ ਹੈ। 2009 ਤੋਂ ਲੈ ਕੇ ਮੁਸਾਫ਼ਰੀ ਆਵਾਜਾਈ ਅਤੇ ਕੌਮਾਂਤਰੀ ਆਵਾਜਾਈ ਪੱਖੋਂ ਇਹ ਦੇਸ਼ ਦਾ ਸਭ ਤੋਂ ਰੁੱਝਿਆ ਹੋਇਆ ਹਵਾਈ ਅੱਡਾ ਹੈ। ਮਾਲ ਦੀ ਢੋਆ-ਢੁਆਈ ਪੱਖੋਂ ਇਹ ਮੁੰਬਈ ਦੇ ਹਵਾਈ ਅੱਡੇ ਤੋਂ ਬਾਅਦ ਦੂਜਾ ਸਭ ਤੋਂ ਵੱਧ ਰੁਝੇਵੇਂ ਵਾਲ਼ਾ ਹਵਾਈ ਅੱਡਾ ਹੈ।[6]

ਵਿਸ਼ੇਸ਼ ਤੱਥ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਸੰਖੇਪ ...
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ
Thumb
Thumb
  • IATA: DEL
  • ICAO: VIDP
ਸੰਖੇਪ
ਹਵਾਈ ਅੱਡਾ ਕਿਸਮਪਬਲਿਕ
ਮਾਲਕਭਾਰਤੀ ਹਵਾਈ-ਅੱਡਾ ਅਥਾਰਟੀ
ਆਪਰੇਟਰਦਿੱਲੀ ਕੌਮਾਂਤਰੀ ਹਵਾਈ ਅੱਡਾ ਪ੍ਰਾਈਵੇਟ ਲਿਮਟਡ (ਡਾਇਲ)
ਸੇਵਾਦਿੱਲੀ/ਐੱਨਸੀਆਰ
ਸਥਿਤੀਦੱਖਣ-ਪੱਛਮੀ ਦਿੱਲੀ, ਦਿੱਲੀ
 ਭਾਰਤ
ਏਅਰਲਾਈਨ ਟਿਕਾਣਾ
ਉੱਚਾਈ AMSL777 ft / 237 m
ਵੈੱਬਸਾਈਟwww.newdelhiairport.in
ਨਕਸ਼ਾ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਹਵਾਈ ਅੱਡਾ" does not exist.ਇੰਡੀਆ ਵਿੱਚ ਟਿਕਾਣਾ
ਰਨਵੇਅ
ਦਿਸ਼ਾ ਲੰਬਾਈ ਤਲਾ
ਮੀਟਰ ਫੁੱਟ
10/28 3,810 12,500 ਲੁੱਕ
09/27 2,813 9,229 ਲੁੱਕ
11/29 4,430 14,534 ਲੁੱਕ
ਅੰਕੜੇ (2014-15)
ਮੁਸਾਫ਼ਰੀ ਚਾਲ40,895,555 Increase11.1%
ਜਹਾਜ਼ੀ ਚਾਲ300,889 Increase3.5%
ਅਸਬਾਬੀ ਭਾਰ696,539 Increase15.0%
ਸਰੋਤ: AAI[1][2]
ਬੰਦ ਕਰੋ

ਹਵਾਲੇ

ਬਾਹਰਲੇ ਜੋੜ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.