ਇਸਲਾਮ ਦੇ ਪੈਗੰਬਰ
From Wikipedia, the free encyclopedia
ਇਸਲਾਮ ਦੇ ਅਨੁਸਾਰ ਰੱਬ ਨੇ ਧਰਤੀ ’ਤੇ ਮਨੁੱਖ ਦੇ ਮਾਰਗਦਰਸ਼ਨ ਲਈ ਸਮੇਂ-ਸਮੇਂ ’ਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣਾ ਦੂਤ ਬਣਾਇਆ। ਇਹ ਦੂਤ ਵੀ ਮਨੁੱਖ ਜਾਤੀ ਵਿੱਚੋਂ ਹੀ ਹੁੰਦੇ ਸਨ ਅਤੇ ਲੋਕਾਂ ਨੂੰ ਰੱਬ ਦੇ ਵੱਲ ਬੁਲਾਉਂਦੇ ਸਨ, ਇਸ ਆਦਮੀਆਂ ਨੂੰ ਇਸਲਾਮ ਵਿੱਚ ਨਬੀ ਕਹਿੰਦੇ ਹਨ। ਜਿਹਨਾਂ ਨਬੀਆਂ ਨੂੰ ਰੱਬ ਨੇ ਆਪ ਸ਼ਾਸਤਰ ਜਾਂ ਧਰਮ ਪੁਸਤਕਾਂ ਪ੍ਰਦਾਨ ਕੀਤੀਆਂ ਉਨ੍ਹਾਂ ਨੂੰ ਰਸੂਲ ਕਹਿੰਦੇ ਹਨ।
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਇਤਿਹਾਸ ਅਤੇ ਆਗੂ |
ਵਕਤੀ ਲਕੀਰ |
ਪਾਠ ਅਤੇ ਕਨੂੰਨ |
ਕੁਰਾਨ · ਸੁੰਨਾਹ · ਹਦੀਸ |
ਫ਼ਿਰਕੇ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਸੱਭਿਆਚਾਰ ਅਤੇ ਸਮਾਜ |
ਇਲਮ · ਜਾਨਵਰ · ਕਲਾ · ਜੰਤਰੀ |
ਇਸਲਾਮ ਅਤੇ ਹੋਰ ਧਰਮ |
ਇਸਾਈ · ਜੈਨ ਯਹੂਦੀ · ਸਿੱਖ |
ਪੜਚੋਲ |
ਇਸਲਾਮ ਫ਼ਾਟਕ |