From Wikipedia, the free encyclopedia
ਇਰਾਨੀ ਇਨਕਲਾਬ (ਇਸਨੂੰ ਇਸਲਾਮੀ ਇਨਕਲਾਬ, ਇਰਾਨ ਦਾ ਰਾਸ਼ਟਰੀ ਇਨਕਲਾਬ ਅਤੇ 1979 ਇਨਕਲਾਬ[1][2] ਵੀ ਕਿਹਾ ਜਾਂਦਾ ਹੈ) ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।
ਇਰਾਨੀ ਇਨਕਲਾਬ (ਰਾਸ਼ਟਰੀ ਇਨਕਲਾਬ, 1979 ਇਨਕਲਾਬ) | |||||||||||||
---|---|---|---|---|---|---|---|---|---|---|---|---|---|
ਪ੍ਰਦਰਸ਼ਨਕਾਰੀ ਤਹਿਰਾਨ ਵਿੱਚ, 1979 | |||||||||||||
| |||||||||||||
ਸਿਵਲ ਟਕਰਾਉ ਦੀਆਂ ਧਿਰਾਂ | |||||||||||||
Imperial State of Iran
|
ਇਹ ਇਨਕਲਾਬ ਜਨਵਰੀ 1978 ਤੋਂ ਫ਼ਰਵਰੀ 1979 ਤੱਕ ਚੱਲਿਆ। ਇਸ ਦਾ ਕਾਰਨ ਸ਼ਾਹ ਦੀ ਹਕੂਮਤ ਪ੍ਰਤੀ ਬੇਚੈਨੀ, ਆਇਤਉੱਲਾ ਖ਼ੋਮੇਨੀ ਨੂੰ ਜਲਾਵਤਨ ਕਰਨਾ, ਸਮਾਜਿਕ ਬੇਇਨਸਾਫ਼ੀ ਅਤੇ ਇਰਾਨੀ ਇਨਕਲਾਬ ਦਾ ਪਿਛੋਕੜ ਤੇ ਕਾਰਨ ਸੀ। ਇਸ ਨਾਲ ਪਹਲਵੀ ਖ਼ਾਨਦਾਨ ਦੇ ਮੁਹੰਮਦ ਰੇਜ਼ਾ ਪਹਲਵੀ ਦਾ ਤਖ਼ਤਾਪਲਟ ਹੋਇਆ ਅਤੇ ਇਸਲਾਮੀ ਗਣਰਾਜ ਦੀ ਸਥਾਪਨਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.