![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e0/Creaci%25C3%25B3n_de_Ad%25C3%25A1n.jpg/640px-Creaci%25C3%25B3n_de_Ad%25C3%25A1n.jpg&w=640&q=50)
ਆਦਮ ਦੀ ਸਿਰਜਣਾ
ਮਾਈਕਲਏਂਜਲੋ ਦੁਆਰਾ ਬਣਾਇਆ ਚਿੱਤਰ / From Wikipedia, the free encyclopedia
ਆਦਮ ਦੀ ਸਿਰਜਨਾ, ਮਾਈਕਲਏਂਜਲੋ ਦੀ ਬਣਾਈ ਇੱਕ ਫਰੈਸਕੋ ਪੇਂਟਿੰਗ ਹੈ, ਜੋ ਸਿਸਟੀਨ ਚੈਪਲ ਸੀਲਿੰਗ ਦੇ ਹਿੱਸੇ ਵਜੋਂ, 1511–1512 ਦੌਰਾਨ ਚਿੱਤਰੀ ਸੀ।
ਵਿਸ਼ੇਸ਼ ਤੱਥ ਇਤਾਲਵੀ: Creazione di Adamo, ਕਲਾਕਾਰ ...
ਇਤਾਲਵੀ: Creazione di Adamo | |
---|---|
![]() | |
ਕਲਾਕਾਰ | ਮਾਈਕਲਏਂਜਲੋ |
ਸਾਲ | ਤਕਰੀਬਨ 1512 |
ਕਿਸਮ | ਫਰੈਸਕੋ |
ਪਸਾਰ | 570 ਸਮ x 280 ਸਮ (225 ਇੰ x 110 ਇੰ)[1][2] |
ਬੰਦ ਕਰੋ