ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia
ਆਕਲੈਂਡ ਮਹਾਂਨਗਰੀ ਇਲਾਕਾ (/ˈɔːklənd/, AWK-lənd), ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਵਸਿਆ ਹੈ, ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹਦੀ ਅਬਾਦੀ 1,397,300 ਹੈ ਜੋ ਦੇਸ਼ ਦੀ ਅਬਾਦੀ ਦਾ 32% ਹਿੱਸਾ ਹੈ। ਇਸ ਸ਼ਹਿਰ ਵਿੱਚ ਦੁਨੀਆ ਦੀ ਸਭ ਤੋਂ ਵੱਧ ਪਾਲੀਨੇਸ਼ੀਆਈ ਅਬਾਦੀ ਹੈ।[3] ਮਾਓਰੀ ਬੋਲੀ ਵਿੱਚ ਆਕਲੈਂਡ ਦਾ ਨਾਂ ਤਾਮਕੀ ਮਕਾਉਰੂ ਹੈ ਅਤੇ ਇਹਦਾ ਲਿਪੀਅੰਤਰਨ ਕੀਤਾ ਹੋਇਆ ਰੂਪ ਆਕਰਨ ਹੈ।
ਆਕਲੈਂਡ
Tāmaki Makaurau (ਮਾਓਰੀ) | |
---|---|
ਪ੍ਰਮੁੱਖ ਸ਼ਹਿਰੀ ਇਲਾਕਾ | |
ਉਪਨਾਮ: City of Sails, SuperCity (ਕਈ ਵਾਰ ਵਿਪਰੀਤ ਤਰੀਕੇ ਨਾਲ਼), ਰਾਣੀ ਸ਼ਹਿਰ (ਪੁਰਾਣਾ) | |
ਦੇਸ਼ | ਨਿਊਜ਼ੀਲੈਂਡ |
ਟਾਪੂ | ਉੱਤਰੀ ਟਾਪੂ |
ਖੇਤਰ | ਆਕਲੈਂਡ |
ਰਾਜਖੇਤਰੀ ਪ੍ਰਭੁਤਾ | ਆਕਲੈਂਡ |
ਮਾਓਰੀਆਂ ਵੱਲੋਂ ਵਸਾਇਆ ਗਿਆ | 1350 ਦੇ ਲਗਭਗ |
ਯੂਰਪੀਆਂ ਵੱਲੋਂ ਵਸਾਇਆ ਗਿਆ | 1840 |
ਸਰਕਾਰ | |
• ਮੇਅਰ | ਲੈਨ ਬਰਾਊਨ |
ਖੇਤਰ | |
• Urban | 482.9 km2 (186.4 sq mi) |
• Metro | 559.2 km2 (215.9 sq mi) |
Highest elevation | 196 m (643 ft) |
Lowest elevation | 0 m (0 ft) |
ਆਬਾਦੀ (ਜੂਨ 2012)[2] | |
• ਸ਼ਹਿਰੀ | 13,97,300 |
• ਸ਼ਹਿਰੀ ਘਣਤਾ | 2,900/km2 (7,500/sq mi) |
• ਮੈਟਰੋ | ਫਰਮਾ:NZ population data |
• Demonym | Aucklander Jafa (often derogatory) |
ਸਮਾਂ ਖੇਤਰ | ਯੂਟੀਸੀ+12 (ਨਿਊਜ਼ੀਲੈਂਡ ਸਮਾਂ) |
• ਗਰਮੀਆਂ (ਡੀਐਸਟੀ) | ਯੂਟੀਸੀ+13 (NZDT) |
ਡਾਕ ਕੋਡ | 0500-2999 |
ਏਰੀਆ ਕੋਡ | 09 |
ਸਥਾਨਕ ਈਵੀ | ਙਾਤੀ ਵਾਤੂਆ, ਤਾਇਨੂਈ |
ਵੈੱਬਸਾਈਟ | www.aucklandcouncil.govt.nz |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.