ਅਵਾਜ਼
From Wikipedia, the free encyclopedia
ਅਵਾਜ਼ ਜਨਵਰੀ 2007 ਵਿੱਚ ਸ਼ੁਰੂ ਕੀਤੀ ਗਈ ਇੱਕ ਯੂਐਸ-ਅਧਾਰਤ ਗੈਰ- ਲਾਭਕਾਰੀ ਸੰਸਥਾ ਹੈ, ਜੋ ਜਲਵਾਯੂ ਤਬਦੀਲੀ, ਮਨੁੱਖੀ ਅਧਿਕਾਰ, ਜਾਨਵਰਾਂ ਦੇ ਅਧਿਕਾਰ, ਭ੍ਰਿਸ਼ਟਾਚਾਰ, ਗਰੀਬੀ ਅਤੇ ਸੰਘਰਸ਼ ਜਿਹੇ ਮੁੱਦਿਆਂ 'ਤੇ ਗਲੋਬਲ ਸਰਗਰਮੀ ਨੂੰ ਉਤਸ਼ਾਹਿਤ ਕਰਦੀ ਹੈ। 2012 ਵਿੱਚ, ਦ ਗਾਰਡੀਅਨ ਨੇ ਆਵਾਜ਼ ਨੂੰ "ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਔਨਲਾਈਨ ਐਕਟੀਵਿਸਟ ਨੈਟਵਰਕ" ਕਿਹਾ।[1]
ਵਿਸ਼ੇਸ਼ ਤੱਥ Founded, Focus ...
Founded | January 2007; 15 years ago (2007-01) |
---|---|
Focus | Global community and political activism |
Area served |
Worldwide |
Members |
68,000,000 |
Website | www.avaaz.org |
ਬੰਦ ਕਰੋ