ਅਲਪ ਤਿਗਿਨ
From Wikipedia, the free encyclopedia
ਅਲਪ ਤਿਗਿਨ, (Perso-Arabic الپتگین ਅਲਪਤੇਗਿਨ ਜਾਂ ਅਲਪਤਿਗਿਨ[1]) 961 ਈਸਵੀ ਤੋਂ 963 ਈਸਵੀ ਤੱਕ ਆਧੁਨਿਕ ਅਫਗਾਨਿਸਤਾਨ ਦੇ ਗਜ਼ਨੀ ਖੇਤਰ ਦਾ ਰਾਜਾ ਸੀ। ਤੁਰਕ ਜਾਤੀ ਦਾ ਇਹ ਰਾਜਾ ਪਹਿਲਾਂ ਬੁਖਾਰਾ ਅਤੇ ਖੁਰਾਸਾਨ ਦੇ ਸਾਮਾਨੀ ਸਾਮਰਾਜ ਦਾ ਇੱਕ ਸਿਪਹਸਾਲਾਰ ਹੋਇਆ ਕਰਦਾ ਸੀ ਜਿਸ ਨੇ ਉਹਨਾਂ ਤੋਂ ਵੱਖ ਹੋਕੇ ਗਜਨੀ ਦੇ ਮਕਾਮੀ ਲਵੀਕ ਨਾਮਕ ਸ਼ਾਸਕ ਨੂੰ ਹਟਾਕੇ ਆਪ ਸੱਤਾ ਲੈ ਲਈ। ਇਸ ਨਾਲ ਉਸ ਨੇ ਗਜਨਵੀ ਸਾਮਰਾਜ ਦੀ ਸਥਾਪਨਾ ਕੀਤੀ ਜਿਸਦਾ ਅੱਗੇ ਚਲਕੇ ਉਸ ਦੇ ਵਾਰਸਾਂ ਨੇ ਆਮੂ ਦਰਿਆ ਤੋਂ ਲੈ ਕੇ ਸਿੰਧ ਨਦੀ ਖੇਤਰ ਤੱਕ ਅਤੇ ਦੱਖਣ ਵਿੱਚ ਅਰਬ ਸਾਗਰ ਤੱਕ ਵਿਸਤਾਰ ਕੀਤਾ।
ਵਿਸ਼ੇਸ਼ ਤੱਥ ਅਲਪ ਤਿਗਿਨ, ਗਜ਼ਨੀ ਦਾ ਗਵਰਨਰ ...
ਅਲਪ ਤਿਗਿਨ | |
---|---|
ਗਜ਼ਨੀ ਦਾ ਗਵਰਨਰ | |
ਦਫ਼ਤਰ ਵਿੱਚ 962–963 | |
ਮੋਨਾਰਕ | ਮਨਸੂਰ I |
ਤੋਂ ਬਾਅਦ | Abu Ishaq Ibrahim |
ਨਿੱਜੀ ਜਾਣਕਾਰੀ | |
ਮੌਤ | ਸਤੰਬਰ 963 ਗਜ਼ਨੀ |
ਬੰਦ ਕਰੋ