ਅਲਕੀਨ
From Wikipedia, the free encyclopedia
From Wikipedia, the free encyclopedia
ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕੀਨ, ਓਲੇਫ਼ਿਨ ਜਾਂ ਓਲੇਫ਼ੀਨ ਇੱਕ ਅਤ੍ਰਿਪਤ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਘੱਟੋ=ਘੱਟ ਇੱਕ ਕਾਰਬਨ-ਕਾਰਬਨ ਦੂਹਰਾ ਜੋੜ ਹੋਵੇ।[1] ਬਗੈਰ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਜਿਹਨਾਂ ਨੂੰ ਮੋਨੋ-ਈਨਾਂ ਆਖਿਆ ਜਾਂਦਾ ਹੈ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2nਹੁੰਦਾ ਹੈ।[2] ਇਹਨਾਂ ਵਿੱਚ ਨਾਲ਼ ਰਲ਼ਦੀ ਅਲਕੇਨ ਦੇ ਮੁਕਾਬਲੇ ਦੋ ਹਾਈਡਰੋਜਨ ਪਰਮਾਣੂ ਘੱਟ ਹੁੰਦੇ ਹਨ (ਇੱਕੋ ਗਿਣਤੀ ਦੇ ਕਾਰਬਨ ਪਰਮਾਣੂਆਂ ਸਮੇਤ)।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.