ਅਰੂਬਾਈ ਫ਼ਲੋਰਿਨ
ਅਰੂਬਾ ਦੀ ਮੁਦਰਾ / From Wikipedia, the free encyclopedia
ਫ਼ਲੋਰਿਨ (ਨਿਸ਼ਾਨ: Afl.; ਕੋਡ: AWG) ਅਰੂਬਾ ਦੀ ਮੁਦਰਾ ਹੈ। ਇੱਕ ਫ਼ਲੋਰਿਨ ਵਿੱਚ 100 ਸੈਂਟ ਹੁੰਦੇ ਹਨ। ਫ਼ਲੋਰਿਨ 1986 ਵਿੱਚ ਨੀਦਰਲੈਂਡ ਐਂਟੀਲੀਆਈ ਗਿਲਡਰ ਦੀ ਥਾਂ ਜਾਰੀ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਅਰੂਬਾਈ ਫ਼ਲੋਰਿਨ, Arubaanse florijn (ਡੱਚ) ...
ਅਰੂਬਾਈ ਫ਼ਲੋਰਿਨ | |
---|---|
Arubaanse florijn (ਡੱਚ) | |
ISO 4217 ਕੋਡ | AWG |
ਕੇਂਦਰੀ ਬੈਂਕ | ਅਰੂਬਾ ਕੇਂਦਰੀ ਬੈਂਕ |
ਵੈੱਬਸਾਈਟ | www.cbaruba.org |
ਵਰਤੋਂਕਾਰ | ਫਰਮਾ:Country data ਅਰੂਬਾ (ਨੀਦਰਲੈਂਡ ਦੀ ਰਾਜਸ਼ਾਹੀ) |
ਫੈਲਾਅ | 4.4% (2011)[1] |
ਤਰੀਕਾ | CPI |
ਇਹਨਾਂ ਨਾਲ਼ ਜੁੜੀ ਹੋਈ | ਸੰਯੁਕਤ ਰਾਜ ਡਾਲਰ = 1.79 ਫ਼ਲੋਰਿਨ |
ਉਪ-ਇਕਾਈ | |
1/100 | ਸੈਂਟ |
ਨਿਸ਼ਾਨ | Afl.[2] |
ਬਹੁ-ਵਚਨ | ਫ਼ਲੋਰਿਨ |
ਸੈਂਟ | ਸੈਂਟ |
ਸਿੱਕੇ | 5, 10, 25, 50 ਸੈਂਟ, 1, 2½, 5 ਫ਼ਲੋਰਿਨ |
ਬੈਂਕਨੋਟ | 10, 25, 50, 100, 500 ਫ਼ਲੋਰਿਨ |
ਛਾਪਕ | ਜੋਹ ਇਨਸ਼ੈਡੇ |
ਵੈੱਬਸਾਈਟ | www.joh-enschede.nl |
ਬੰਦ ਕਰੋ