ਅਮੀਰਾਤ ਸਟੇਡੀਅਮ
From Wikipedia, the free encyclopedia
ਅਮੀਰਾਤ ਸਟੇਡੀਅਮ, ਇਸ ਨੂੰ ਲੰਡਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਆਰਸਅਨਲ ਦਾ ਘਰੇਲੂ ਮੈਦਾਨ ਹੈ[3], ਜਿਸ ਵਿੱਚ 60,338 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਅਮੀਰਾਤ ਸਟੇਡੀਅਮ, ਟਿਕਾਣਾ ...
ਅਮੀਰਾਤ ਸਟੇਡੀਅਮ | |
---|---|
ਟਿਕਾਣਾ | ਲੰਡਨ ਇੰਗਲੈਂਡ |
ਗੁਣਕ | 51°33′18″N 0°6′31″W |
ਉਸਾਰੀ ਦੀ ਸ਼ੁਰੂਆਤ | ਜੁਲਾਈ 2003 |
ਖੋਲ੍ਹਿਆ ਗਿਆ | 22 ਜੁਲਾਈ 2006 |
ਮਾਲਕ | ਆਰਸਅਨਲ ਫੁੱਟਬਾਲ ਕਲੱਬ |
ਚਾਲਕ | ਆਰਸਅਨਲ ਫੁੱਟਬਾਲ ਕਲੱਬ |
ਤਲ | ਘਾਹ |
ਉਸਾਰੀ ਦਾ ਖ਼ਰਚਾ | £ 39,00,00,000 |
ਇਮਾਰਤਕਾਰ | ਪੋਪੁਲੋਸ[1] |
ਬਣਤਰੀ ਇੰਜੀਨੀਅਰ | ਬੁਰੋ ਹਪੋਲ੍ਦ੍ |
ਸੇਵਾ ਇੰਜੀਨੀਅਰ | ਬੁਰੋ ਹਪੋਲ੍ਦ੍ |
ਸਮਰੱਥਾ | 60,338[2] |
ਵੀ.ਆਈ.ਪੀ. ਸੂਟ | 152 |
ਮਾਪ | 105 × 68 ਮੀਟਰ |
ਬੰਦ ਕਰੋ