From Wikipedia, the free encyclopedia
ਅਮਜਦ ਖ਼ਾਨ (12 ਨਵੰਬਰ 1940 - 27 ਜੁਲਾਈ 1992) ਹਿੰਦੀ ਫਿਲਮਾਂ ਦਾ ਇੱਕ ਭਾਰਤੀ ਐਕਟਰ ਸੀ।.[1] ਉਸਨੇ ਲਗਭਗ ਵੀਹ ਸਾਲਾਂ ਦੇ ਕਰੀਅਰ ਵਿੱਚ 130 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਸਨੇ ਹਿੰਦੀ ਫਿਲਮਾਂ ਵਿੱਚ ਖਲਨਾਇਕ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ, ਉਸਦਾ ਸਭ ਤੋਂ ਮਸ਼ਹੂਰ ਕਿਰਦਾਰ ਕਲਾਸਿਕ ਫਿਲਮ ਸ਼ੋਲੇ (1975) ਵਿੱਚ ਗੱਬਰ ਸਿੰਘ[2] ਅਤੇ ਮੁਕੱਦਰ ਕਾ ਸਿਕੰਦਰ (1978) ਵਿੱਚ ਦਿਲਾਵਰ ਦਾ ਸੀ।
ਅਮਜਦ ਖ਼ਾਨ | |
---|---|
ਜਨਮ | ਅਮਜਦ ਜ਼ਕਾਰੀਆ ਖ਼ਾਨ 12 ਨਵੰਬਰ 1940 |
ਮੌਤ | 27 ਜੁਲਾਈ 1992 51) ਮੁੰਬਈ, ਮਹਾਂਰਾਸ਼ਟਰ, ਭਾਰਤ | (ਉਮਰ
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫ਼ਿਲਮ ਅਦਾਕਾਰ, ਨਿਰਦੇਸ਼ਕ |
ਸਰਗਰਮੀ ਦੇ ਸਾਲ | 1965–1992 |
ਲਈ ਪ੍ਰਸਿੱਧ | ਗੱਬਰ ਸਿੰਘ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.