ਅਨੁਸ਼ਕਾ ਸ਼ੰਕਰ
From Wikipedia, the free encyclopedia
ਅਨੁਸ਼ਕਾ ਸ਼ੰਕਰ (Bengali : অনুষ্কা শঙ্কর) (ਜਨਮ 9 ਜੂਨ, 1981)[1] ਇੱਕ ਭਾਰਤੀ ਸਿਤਾਰਵਾਦਕ ਅਤੇ ਸੰਗੀਤਕਾਰ ਹੈ। ਇਹ ਪੰਡਿਤ ਰਵੀ ਸ਼ੰਕਰ ਦੀ ਪੁੱਤਰੀ ਹੈ ਅਤੇ ਨੌਰਾ ਜੋਨਜ਼ ਦੀ ਅੱਧੀ ਭੈਣ ਹੈ।
ਵਿਸ਼ੇਸ਼ ਤੱਥ ਅਨੁਸ਼ਕਾ ਸ਼ੰਕਰ, ਜਾਣਕਾਰੀ ...
ਅਨੁਸ਼ਕਾ ਸ਼ੰਕਰ | |
---|---|
ਜਾਣਕਾਰੀ | |
ਜਨਮ | (1981-06-09)9 ਜੂਨ 1981 ਲੰਡਨ, ਯੂ.ਕੇ. |
ਮੂਲ | ਭਾਰਤ |
ਵੰਨਗੀ(ਆਂ) | ਭਾਰਤੀ ਸ਼ਾਸਤਰੀ ਸੰਗੀਤ |
ਕਿੱਤਾ | ਸਿਤਾਰਵਾਦਕ, ਸੰਗੀਤਕਾਰ |
ਸਾਜ਼ | ਆਵਾਜ਼, ਸਿਤਾਰ, ਪਿਆਨੋ, ਤਾਨਪੁਰਾ |
ਸਾਲ ਸਰਗਰਮ | 1995–ਹੁਣ ਤੱਕ |
ਲੇਬਲ | Angel Records (1998–2007), Deutsche Grammophon (2010–present) |
ਵੈਂਬਸਾਈਟ | AnoushkaShankar.com |
ਬੰਦ ਕਰੋ