From Wikipedia, the free encyclopedia
ਸੁਪੀਰੀਅਰ ਝੀਲ (ਫ਼ਰਾਂਸੀਸੀ: Lac Supérieur) ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ 'ਚੋਂ ਸਭ ਤੋਂ ਵੱਡੀ ਝੀਲ ਹੈ। ਇਹਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਓਂਟਾਰੀਓ ਅਤੇ ਮਿਨੇਸੋਟਾ ਅਤੇ ਦੱਖਣ ਵੱਲ ਮਿਸ਼ੀਗਨ ਨਾਲ਼ ਲੱਗਦੀਆਂ ਹਨ। ਇਹਨੂੰ ਰਕਬੇ ਪੱਖੋਂ ਆਮ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਤਾਜ਼ਾ-ਪਾਣੀ ਝੀਲ ਗਿਣਿਆ ਜਾਂਦਾ ਹੈ।[6] ਪਾਣੀ ਦੀ ਮਾਤਰਾ ਪੱਖੋਂ ਇਹ ਦੁਨੀਆ ਦੀ ਤੀਜੀ ਅਤੇ ਉੱਤਰੀ ਅਮਰੀਕਾ ਦੀ ਪਹਿਲੀ ਸਭ ਤੋਂ ਵੱਡੀ ਤਾਜ਼ਾ-ਪਾਣੀ ਝੀਲ ਹੈ।[7]
ਸੁਪੀਰੀਅਰ ਝੀਲ | |
---|---|
ਸਥਿਤੀ | ਉੱਤਰੀ ਅਮਰੀਕਾ |
ਸਮੂਹ | ਮਹਾਨ ਝੀਲਾਂ |
ਗੁਣਕ | 47.7°N 87.5°W |
Lake type | ਗਲੇਸ਼ੀਆਈ |
Catchment area | ੪੯,੩੦੦ ਵਰਗ ਮੀਲ (੧੨੭,੭੦੦ ਕਿ.ਮੀ.੨)[1] |
Basin countries | ਸੰਯੁਕਤ ਰਾਜ ਕੈਨੇਡਾ |
ਵੱਧ ਤੋਂ ਵੱਧ ਲੰਬਾਈ | 350 mi (560 km)[2] |
ਵੱਧ ਤੋਂ ਵੱਧ ਚੌੜਾਈ | 160 mi (260 km)[2] |
Surface area | ੩੧,੭੦੦ ਵਰਗ ਮੀਲ (੮੨,੧੦੦ ਕਿ.ਮੀ.੨)[1] |
ਔਸਤ ਡੂੰਘਾਈ | 483 ft (147 m)[1] |
ਵੱਧ ਤੋਂ ਵੱਧ ਡੂੰਘਾਈ | 1,332 ft (406 m)[1][3] |
Water volume | 2,900 cu mi (12,000 km3)[1] |
Residence time | ੧੯੧ ਵਰ੍ਹੇ |
Shore length1 | 1,729 mi (2,783 km) ਜਮ੍ਹਾਂ ਟਾਪੂਆਂ ਦੇ 997 mi (1,605 km)[4] |
Surface elevation | 601 ft (183 m) (੨੦੧੨ ਦੀ ਔਸਤ)[5] |
Islands | ਆਇਲ ਰੌਇਆਲ, ਅਪੌਸਲ ਟਾਪੂ, ਮਿਸ਼ੀਪੀਕੋਟਨ ਟਾਪੂ, ਸਲੇਟ ਟਾਪੂ |
Settlements | ਥੰਡਰ ਖਾੜੀ, ਓਂਟਾਰੀਓ ਡੂਲਥ, ਮਿਨੇਸੋਟਾ ਸੌਲਟ ਸਿੰਟ ਮੈਰੀ, ਓਂਟਾਰੀਓ ਮਾਰਕੈੱਟ, ਮਿਸ਼ੀਗਨ ਸੁਪੀਰੀਅਰ, ਵਿਸਕਾਂਸਨ ਸੌਲਟ ਸਿੰਟ ਮੈਰੀ, ਮਿਸ਼ੀਗਨ |
1 Shore length is not a well-defined measure. |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.