From Wikipedia, the free encyclopedia
ਲਿਬਨਾਨ (Arabic: لبنان), ਅਧਿਕਾਰਕ ਤੌਰ ਉੱਤੇ ਲਿਬਨਾਨੀ ਗਣਰਾਜ (Arabic: الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ ਏਸ਼ੀਆ 'ਚ ਸਭ ਤੋਂ ਛੋਟਾ ਹੈ। ਇਸ ਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ ਸੀਰੀਆ ਅਤੇ ਦੱਖਣ ਵੱਲ ਇਜ਼ਰਾਈਲ ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ ਉੱਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।[5]
ਲਿਬਨਾਨੀ ਗਣਰਾਜ الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ République libanaise | |||||
---|---|---|---|---|---|
| |||||
ਐਨਥਮ: كلّنا للوطن ਆਪਾਂ ਸਾਰੇ, ਵਤਨ ਵਾਸਤੇ! | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬੈਰੂਤ | ||||
ਅਧਿਕਾਰਤ ਭਾਸ਼ਾਵਾਂ | ਅਰਬੀ1 | ||||
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ | ਅਰਬੀ ਫ਼ਰਾਂਸੀਸੀ | ||||
ਵਸਨੀਕੀ ਨਾਮ | ਲਿਬਨਾਨੀ | ||||
ਸਰਕਾਰ | ਏਕਾਤਮਕ ਇਕਬਾਲਾਤਮਕ ਅਤੇ ਸੰਸਦੀ ਗਣਰਾਜ[1] | ||||
• ਰਾਸ਼ਟਰਪਤੀ | ਮਿਸ਼ੇਲ ਸੁਲੇਮਾਨ | ||||
• ਪ੍ਰਧਾਨ ਮੰਤਰੀ | ਨਜੀਬ ਮਿਕਾਤੀ | ||||
• ਉਪ ਪ੍ਰਧਾਨ ਮੰਤਰੀ | ਸਮੀਰ ਮੂਕਬੇਲ | ||||
• ਸੰਸਦ ਵਕਤਾ | ਨਬੀਹ ਬੇਰੀ | ||||
• ਸੰਸਦ ਉਪ-ਵਕਤਾ | ਫ਼ਰੀਦ ਮਕਰੀ | ||||
ਵਿਧਾਨਪਾਲਿਕਾ | ਸੰਸਦ | ||||
ਫ਼ਰਾਂਸੀਸੀ ਮੁਲਕ ਸੰਗਠਨ ਦਾ ਖ਼ਾਤਮਾ ਸੁਤੰਤਰਤਾ | |||||
• ਵਡੇਰੇ ਲਿਬਨਾਨ ਦਾ ਐਲਾਨ | 1 ਸਤੰਬਰ 1920 | ||||
• ਸੰਵਿਧਾਨ | 23 ਮਈ 1926 | ||||
• ਐਲਾਨ | 26 ਨਵੰਬਰ 1941 | ||||
• ਮਾਨਤਾ | 22 ਨਵੰਬਰ 1943 | ||||
• ਮਿੱਤਰ-ਰਾਸ਼ਟਰ ਫੌਜਾਂ ਦੀ ਵਾਪਸੀ | 31 ਦਸੰਬਰ 1946 | ||||
ਖੇਤਰ | |||||
• ਕੁੱਲ | 10,452 km2 (4,036 sq mi) (166ਵਾਂ) | ||||
• ਜਲ (%) | 1.8 | ||||
ਆਬਾਦੀ | |||||
• 2008 ਅਨੁਮਾਨ | 4,224,000[2] (126ਵਾਂ) | ||||
• ਘਣਤਾ | 404/km2 (1,046.4/sq mi) (25ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $61.444 billion[3] (83ਵਾਂ) | ||||
• ਪ੍ਰਤੀ ਵਿਅਕਤੀ | $15,522[3] (57ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $39.039 ਬਿਲੀਅਨ[3] (80ਵਾਂ) | ||||
• ਪ੍ਰਤੀ ਵਿਅਕਤੀ | $9,862[3] (63ਵਾਂ) | ||||
ਐੱਚਡੀਆਈ (2011) | 0.739[4] Error: Invalid HDI value · 71ਵਾਂ | ||||
ਮੁਦਰਾ | ਲਿਬਨਾਨੀ ਪਾਊਂਡ (LBP) | ||||
ਸਮਾਂ ਖੇਤਰ | UTC+2 (ਪੂਰਬੀ ਯੂਰਪੀ ਵਕਤ) | ||||
UTC+3 (ਪੂਰਬੀ ਯੂਰਪੀ ਵਕਤ ਗਰਮੀਆਂ) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 961 | ||||
ਇੰਟਰਨੈੱਟ ਟੀਐਲਡੀ | .lb | ||||
1ਲਿਬਨਾਨ ਦੇ ਸੰਵਿਧਾਨ ਦੀ ਧਾਰਾ 11 ਦੇ ਮੁਤਾਬਕ "ਅਰਬੀ ਅਧਿਕਾਰਕ ਰਾਸ਼ਟਰੀ ਭਾਸ਼ਾ ਹੈ। ਇੱਕ ਕਨੂੰਨ ਫੈਸਲਾ ਲਏਗਾ ਕਿ ਕਦੋਂ ਫ਼ਰਾਂਸੀਸੀ ਦੀ ਵਰਤੋਂ ਕੀਤੀ ਜਾਵੇਗੀ।" |
ਲਿਬਨਾਨ ਨੂੰ ਛੇ ਸੂਬਿਆਂ (ਮੋਹਾਫ਼ਜ਼ਾਤ, Arabic: محافظات —;ਇੱਕ-ਵਚਨ ਮੋਹਾਫ਼ਜ਼ਾ, Arabic: محافظة) ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 25 ਜ਼ਿਲ੍ਹਿਆਂ (ਅਕਦਿਆ—singular: ਕਦਾ) 'ਚ ਵੰਡੇ ਹੋਏ ਹਨ।[6] ਇਹ ਜ਼ਿਲ੍ਹੇ ਵੀ ਅੱਗੋਂ ਬਹੁਤ ਸਾਰੀਆਂ ਨਗਰਪਾਲਿਕਾਵਾਂ ਵਿੱਚ ਵੰਡੇ ਹੋਏ ਹਨ, ਜਿਹਨਾਂ ਵਿੱਚ ਸ਼ਹਿਰਾਂ ਜਾਂ ਪਿੰਡਾਂ ਦਾ ਸਮੂਹ ਸ਼ਾਮਲ ਹੁੰਦਾ ਹੈ। ਇਹ ਸੂਬੇ ਅਤੇ ਜ਼ਿਲ੍ਹੇ ਹੇਠਾਂ ਦਿੱਤੇ ਗਏ ਹਨ:
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.