From Wikipedia, the free encyclopedia
ਰੋਮਾ ਇੱਕ ਮਨੁੱਖੀ ਬਰਾਦਰੀ ਹੈ ਜਿਸ ਨਾਲ ਸੰਬੰਧਿਤ ਲੋਕ ਯੂਰਪ ਦੇ ਵੱਖ ਵੱਖ ਭਾਗਾਂ ਵਿੱਚ ਮਿਲਦੇ ਹਨ ਪਰ ਇਨ੍ਹਾਂ ਦਾ ਮੂਲ ਦੱਖਣ ਏਸ਼ੀਆ (ਭਾਰਤ) ਹੈ। ਇਨ੍ਹਾਂ ਨੂੰ ਰੋਮਾਨੀ ਵੀ ਕਹਿੰਦੇ ਹਨ। ਰੋਮਾਨੀ ਲੋਕ ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਬਿਖਰੇ ਹੋਏ ਹਨ ਪਰ ਸਾਰੇ ਯੂਰਪ ਵਿੱਚ ਹਨ (ਅਤੇ ਯੂਰਪ ਵਿੱਚ ਵੀ ਮੱਧ ਅਤੇ ਪੂਰਬੀ ਯੂਰਪ ਵਿੱਚ ਜਿਆਦਾ ਹਨ)। ਰੋਮਾ ਲੋਕਾਂ ਦੀ ਭਾਸ਼ਾ ਨੂੰ ਰੋਮਾਨੀ (ਭਾਸ਼ਾ) ਕਹਿੰਦੇ ਹਨ ਜਿਸਦੀਆਂ ਅਨੇਕ ਉਪਭਾਸ਼ਾਵਾਂ ਹਨ। ਇਸ ਦੇ ਬੋਲਣ ਵਾਲੀਆਂ ਦੀ ਗਿਣਤੀ ਕੋਈ 20 ਲੱਖ ਹੈ ਜਦੋਂ ਕਿ ਰੋਮਾ ਲੋਕਾਂ ਦੀ ਕੁਲ ਗਿਣਤੀ 40 ਲੱਖ ਦੇ ਉੱਪਰ ਹੈ।
ਕੁੱਲ ਅਬਾਦੀ | |
---|---|
ਅਨਿਸਚਿਤ; ਅਨੁਮਾਨਿਤ 20 ਲੱਖ ਤੋਂ 120 ਲੱਖ ਤੱਕ[1][2][3] ਦੇਸ਼ ਮੁਤਾਬਕ ਰੋਮਾਨੀ ਲੋਕ ਦੇਸ਼ਾਂ ਦੀ ਸੂਚੀ ਅਤੇ ਹੋਰ ਅਨੁਮਾਨਾਂ ਲਈ ਦੇਖੋ। (ਅਨੁਮਾਨ ਚੋਖੇ ਭਿੰਨ ਹੋ ਸਕਦੇ ਹਨ) | |
ਅਹਿਮ ਅਬਾਦੀ ਵਾਲੇ ਖੇਤਰ | |
ਯੂਨਾਇਟਡ ਸਟੇਟਸ | 1,000,000 (0.32%).[4] |
ਬਰਾਜ਼ੀਲ | 800,000 (0.41%)[5] |
ਸਪੇਨ | 650,000 (1.62%)[6] |
ਰੋਮਾਨੀਆ | 619,007 (3.25%)[7] |
ਤੁਰਕੀ | 500,000 (0.72%)[8] |
ਫ਼ਰਾਂਸ | 500,000 (0.79%)[9] |
ਬਲਗਾਰੀਆ | 370,908 (4.67%)[10] |
ਹੰਗਰੀ | 205,720 (2.02%)[11] |
ਯੂਨਾਨ | 200,000 (1.82%)[12] |
ਸਲੋਵਾਕੀਆ | 189,920 (1.71%)[13] |
ਰੂਸ | 182,766 (0.13%)[14] |
ਸੇਰਬੀਆ | 147,604 (2.05%)[15] |
ਇਟਲੀ | 130,000 (0.22%)[16] |
ਜਰਮਨੀ | 120,000 (0.15%)[17] |
ਯੂਨਾਇਟਡ ਕਿੰਗਡਮ | 90,000 (0.15%)[18] |
ਮੈਕਡੋਨੀਆ | 53,879 (2.85%)[19] |
ਮੈਕਸੀਕੋ | 53,000 (0.05%)[20] |
ਸਵੀਡਨ | 50,000 - 100,000[21] |
ਯੂਕਰੇਨ | 47,587 (0.098%)[22] |
ਪੁਰਤਗਾਲ | 30,000 - 50,000 (0.3%) |
ਭਾਸ਼ਾਵਾਂ | |
languages of the region, Romani | |
ਧਰਮ | |
ਇਸਾਈਅਤ (ਕੈਥੋਲਿਕ ਮੱਤ, ਆਰਥੋਡੋਕਸੀ, ਪ੍ਰੋਟੈਸਟੈਂਟ ਮੱਤ), ਇਸਲਾਮ, [23] | |
ਸਬੰਧਿਤ ਨਸਲੀ ਗਰੁੱਪ | |
ਡੋਮ, ਲੋਮ, ਡੋਮਬਾ; ਹੋਰ ਹਿੰਦੀ-ਆਰੀਆ ਲੋਕ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.