From Wikipedia, the free encyclopedia
ਰੂਸ ਦੀ ਜ਼ਾਰਸ਼ਾਹੀ (ਜਿਹਨੂੰ ਮੁਸਕੋਵੀ ਦੀ ਜ਼ਾਰਸ਼ਾਹੀ ਵੀ ਆਖਿਆ ਜਾਂਦਾ ਹੈ; ਅਧਿਕਾਰਕ ਤੌਰ ਉੱਤੇ Русское царство[2][3] (ਰੂਸੀ ਦੀ ਜ਼ਾਰਸ਼ਾਹੀ) ਜਾਂ, ਯੂਨਾਨੀ ਰੂਪ ਵਿੱਚ, Российское царство[4][5]) 1547 ਵਿੱਚ ਇਵਾਨ ਛੇਵੇਂ ਵੱਲੋਂ ਜ਼ਾਰ ਪਦਵੀ ਲੈਣ ਤੋਂ ਲੈ ਕੇ 1721 ਵਿੱਚ ਪੀਟਰ ਮਹਾਨ ਵੱਲੋਂ ਰੂਸੀ ਸਾਮਰਾਜ ਦੀ ਸਥਾਪਨਾ ਤੱਕ ਕੇਂਦਰੀ ਰੂਸੀ ਮੁਲਕ ਦਾ ਨਾਂ ਸੀ।
ਰੂਸ ਦੀ ਜ਼ਾਰਸ਼ਾਹੀ Царство Русcкое Tsarstvo Russkoye | |||||||||
---|---|---|---|---|---|---|---|---|---|
1547–1721 | |||||||||
| |||||||||
ਰਾਜਧਾਨੀ | ਮਾਸਕੋ (1547–1712) ਅਲੈਕਜ਼ੈਂਦਰੋਵ ਕ੍ਰੈਮਲਿਨ (1564–1581) ਸੇਂਟ ਪੀਟਰਸਬਰਗ (1712–1721) | ||||||||
ਆਮ ਭਾਸ਼ਾਵਾਂ | ਰੂਸੀ | ||||||||
ਧਰਮ | ਰੂਸੀ ਕੱਟੜਪੰਥੀ | ||||||||
ਸਰਕਾਰ | ਪੂਰਨ ਜ਼ਾਰਵਾਦੀ ਤਾਨਾਸ਼ਾਹੀ | ||||||||
ਜ਼ਾਰ (ਸਮਰਾਟ) | |||||||||
• 1547–1584 | ਇਵਾਨ ਚੌਥਾ (ਪਹਿਲਾ) | ||||||||
• 1682–1721 | ਪੀਟਰ ਪਹਿਲਾ (ਆਖ਼ਰੀ) | ||||||||
ਵਿਧਾਨਪਾਲਿਕਾ | (ਜ਼ੈਮਸਕੀ ਸੋਬੋਰ) | ||||||||
ਇਤਿਹਾਸ | |||||||||
• ਇਵਾਨ ਚੌਥੇ ਦੀ ਤਖ਼ਤ-ਨਸ਼ੀਨੀ | 16 ਜਨਵਰੀ 1547 | ||||||||
• ਔਕੜਾਂ ਦਾ ਸਮਾਂ | 1598–1613 | ||||||||
• ਰੂਸ-ਪੋਲੈਂਡ ਜੰਗ | 1654–1667 | ||||||||
• ਮਹਾਨ ਉੱਤਰੀ ਯੁੱਧ | 1700–1721 | ||||||||
• ਨਿਸਤਾਦ ਦੀ ਸੰਧੀ | 10 ਸਤੰਬਰ 1721 | ||||||||
• ਸਲਤਨਤ ਦਾ ਐਲਾਨ | 22 ਅਕਤੂਬਰ 1721 | ||||||||
ਆਬਾਦੀ | |||||||||
• 1500[1] | 6000000 | ||||||||
• 1600[1] | 14000000 | ||||||||
ਮੁਦਰਾ | ਰੂਸੀ ਰੂਬਲ | ||||||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.