From Wikipedia, the free encyclopedia
ਭੌਤਿਕ ਵਿਗਿਆਨ ਦੇ ਇੱਕ ਸੰਖੇਪ ਸਾਰਾਂਸ਼ ਅਤੇ ਪ੍ਰਸੰਗਿਕ ਮਾਰਗ-ਦਰਸ਼ਕ ਦੇ ਤੌਰ 'ਤੇ ਹੇਠਾਂ ਰੂਪ-ਰੇਖਾ ਮੁਹੱਈਆ ਕਰਵਾਈ ਗਈ ਹੈ:
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। (ਸਤੰਬਰ 2016) |
ਭੌਤਿਕ ਵਿਗਿਆਨ – ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ[1] ਅਤੇ ਪਦਾਰਥ ਦੀ ਸਪੇਸਟਾਈਮ ਰਾਹੀਂ ਗਤੀ ਦਾ ਅਧਿਐਨ ਊਰਜਾ ਅਤੇ ਫੋਰਸ ਵਰਗੀਆਂ ਧਾਰਨਾਵਾਂ ਦੇ ਨਾਲ ਨਾਲ ਸ਼ਾਮਿਲ ਹੈ।[2] ਹੋਰ ਖੁੱਲੇ ਦਿਮਾਗ ਨਾਲ ਕਹਿਣਾ ਹੋਵੇ ਤਾਂ, ਇਹ ਕੁਦਰਤ ਦਾ ਸਰਵ ਸਧਾਰਨ ਅਧਿਐਨ ਹੈ, ਜੋ ਇਹ ਸਮਝਣ ਲਈ ਕੀਤਾ ਜਾਂਦਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।[3][4][5]
ਇਹ ਭੌਤਿਕ ਵਿਗਿਆਨ ਅੰਦਰਲੀਆਂ ਮੁੱਖ ਥਿਊਰੀਆਂ, ਪ੍ਰਮੁੱਖ ਉੱਪ-ਪ੍ਰਸੰਗਾਂ, ਅਤੇ ਧਾਰਨਾਵਾਂ ਦੀ ਇੱਕ ਸੂਚੀ ਹੈ।
ਥਿਊਰੀ | ਪ੍ਰਮੁੱਖ ਉੱਪ-ਪ੍ਰਸੰਗ | ਧਾਰਨਾਵਾਂ |
---|---|---|
ਕਲਾਸੀਕਲ ਮਕੈਨਿਕਸ | ਨਿਊਟਨ ਦੇ ਗਤੀ ਦੇ ਨਿਯਮ, ਲਗ੍ਰਾਂਜੀਅਨ ਮਕੈਨਿਕਸ, ਹੈਮਿਲਟੋਨੀਅਨ ਮਕੈਨਿਕਸ, ਕਾਇਨਾਮੈਟਿਕਸ, ਸਟੈਟਿਕਸ, ਡਾਇਨਾਮਿਕਸ, ਕਾਓਸ ਥਿਊਰੀ, ਅਕੌਸਟਿਕਸ, ਫਲੱਡ ਡਾਇਨਾਮਿਕਸ, ਕੰਟੀਨੱਮ ਮਕੈਨਿਕਸ | ਡੈੱਨਸਟੀ, ਡਾਇਮੈਨਸ਼ਨ, ਗਰੈਵਿਟੀ, ਸਪੇਸ, ਵਕਤ, ਗਤੀ, ਲੰਬਾਈ, ਪੁਜੀਸ਼ਨ, ਵਿਲੌਸਿਟੀ, ਐਕਸਲ੍ਰੇਸ਼ਨ, ਪੁੰਜ, ਮੋਮੈਂਟਮ, ਬਲ, ਊਰਜਾ, ਐਂਗੁਲਰ ਮੋਮੈਂਟਮ, ਟੌਰਕ, ਸੁਰੱਖਿਅਤਾ ਨਿਯਮ, ਹਾਰਮੋਨਿਕ ਔਸੀਲੇਟਰ, ਤਰੰਗ, ਕੰਮ, ਪਾਵਰ |
ਇਲੈਕਟ੍ਰੋਮੈਗਨਟਿਜ਼ਮ | ਇਲੈਕਟ੍ਰੋਸਟੈਟਿਕਸ, ਇਲੈਕਟ੍ਰੋਡਾਇਨਾਮਿਕਸ, ਬਿਜਲੀ, ਚੁੰਬਕਤਾ, ਮੈਕਸਵੈੱਲ ਦੀਆਂ ਸਮੀਕਰਨਾਂ, ਔਪਟਿਕਸ | ਕੈਪਿਸਟੈਂਸ, ਇਲੈਕਟ੍ਰਿਕ ਚਾਰਜ, ਇਲੈਕਟ੍ਰਿਕ ਕਰੰਟ, ਇਲੈਕਟ੍ਰੀਕਲ ਕੰਡਕਟੀਵਿਟੀ, ਇਲੈਕਟ੍ਰਿਕ ਫੀਲਡ, ਇਲੈਕਟ੍ਰੀਕਲ ਪ੍ਰਮਿੱਟੀਵਿਟੀ, ਇਲੈਕਟ੍ਰੀਕਲ ਰਜ਼ਿਸਟੈਂਸ, ਇਲੈਕਟ੍ਰੋਮੈਗਨੈਟਿਕ ਫੀਲਡ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਗਾਓਸ਼ੀਅਨ ਸਰਫੇਸ, ਮੈਗਨੈਟਿਕ ਫੀਲਡ, ਮੈਗਨੈਟਿਕ ਫਲੱਕਸ, ਮੈਗਨੈਟਿਕ ਮੋਨੋਪੋਲ, ਮੈਗਨੈਟਿਕ ਪਰਮੀਅਬਿਲਟੀ |
ਰਿਲੇਟੀਵਿਟੀ ਦੀ ਥਿਊਰੀ | ਸਪੈਸ਼ਲ ਰਿਲੇਟੀਵਿਟੀ, ਜਨਰਲ ਰਿਲੇਟੀਵਿਟੀ, ਆਈਨਸਟਾਈਨ ਫੀਲਡ ਇਕੁਏਸ਼ਨਾਂ | ਕੋਵੇਰੀਅੰਸ, ਆਈਨਸਟਾਈਨ ਮੈਨੀਫੋਲਡ, ਇਕੁਈਵੇਲੈਂਸ ਪ੍ਰਿੰਸੀਪਲ, ਫੋਰ-ਮੋਮੈਂਟਮ, ਫੋਰ-ਵੈਕਟਰ, ਰਿਲੇਟੀਵਿਟੀ ਦਾ ਜਨਰਲ ਪ੍ਰਿੰਸੀਪਲ, ਜੀਓਡੈਸਿਕ ਗਤੀ, ਗਰੈਵਿਟੀ, ਗ੍ਰੈਵੀਟੋ-ਇਲੈਕਟ੍ਰੋਮੈਗਨਟਿਜ਼ਮ, ਰੈਫ੍ਰੈਂਸ ਦੀ ਇਨ੍ਰਸ਼ੀਅਲ ਫਰੇਮ, ਇਨਵੇਰੀਅੰਸ, ਲੈਂਥ ਕੰਟ੍ਰੈਕਸ਼ਨ, ਲੌਰੰਟੇਜ਼ੀਅਨ ਮੈਨੀਫੋਲਡ, ਲੌਰੰਟਜ਼ ਟ੍ਰਾਂਸਫੋਰਮੇਸ਼ਨ, ਮੀਟ੍ਰਿਕ, ਮਿੰਕੋਵਸਕੀ ਡਾਇਗ੍ਰਾਮ, ਮਿੰਕੋਵਸਕੀ ਸਪੇਸ, ਰਿਲੇਟੀਵਿਟੀ ਦਾ ਪ੍ਰਿੰਸੀਪਲ, ਪਰੌਪਰ ਲੈਂਥ, ਪਰੌਪਰ ਟਾਈਮ, ਰੈੱਫ੍ਰੈਂਸ ਫਰੇਮ, ਰੈਸਟ ਐਨਰਜੀ, ਰੈਸਟ ਮਾਸ, ਸ਼ਿਮਲਟੀਨਿਅਟੀ ਦੀ ਰਿਲੇਟੀਵਿਟੀ, ਸਪੇਸਟਾਈਮ, ਰਿਲੇਟੀਵਿਟੀ ਦਾ ਸਪੈਸ਼ਲ ਪ੍ਰਿੰਸੀਪਲ, ਲ਼ਾਈਟ ਦੀ ਸਪੀਡ, ਸਟ੍ਰੈੱਸ-ਐਨਰਜੀ ਟੈਂਸਰ, ਟਾਇਮ ਡਿੱਲੇਸ਼ਨ, ਟਵਿਨ ਪੈਰਾਡੌਕਸ, ਵਰਲਡ ਲਾਈਨ |
ਥਰਮੋਡਾਇਨਾਮਿਕਸ ਅਤੇ ਸਟੈਟਿਸਟੀਕਲ ਮਕੈਨਿਕਸ | ਹੀਟ ਇੰਜਣ, ਕਾਇਨੈਟਿਕ ਥਿਊਰੀ | ਬੋਲਟਜ਼ਮਾੱਨ ਕੌਂਸਟੈਂਟ, ਕੰਜੂਗੇਟ ਅਸਥਰਿਾਂਕ, ਐਨਥਾਲਪੀ, ਐਨਟ੍ਰੌਪੀ, ਅਵਸਥਾਵਾਂ ਦੀ ਸਮੀਕਰਨ, ਇਕੁਈਪਾਰਟੀਸ਼ਨ ਥਿਊਰਮ, ਥਰਮੋਡਾਇਨਾਮਿਕਸ ਦਾ ਪਹਿਲਾ ਨਿਯਮ, ਫਰੀ ਐਨਰਜੀ, ਹੀਟ, ਆਦਰਸ਼ ਗੈਸ ਨਿਯਮ, ਅੰਦਰੂਨੀ ਊਰਜਾ, ਗੈਰ-ਪਲਟਾਓਣਯੋਗ ਪ੍ਰਕ੍ਰਿਆ, ਪਾਰਟੀਸ਼ਨ ਫੰਕਸ਼ਨ, ਦਬਾਅ, ਉਲਟਾਓਣਯੋਗ ਪ੍ਰਕ੍ਰਿਆ, ਥਰਮੋਡਾਇਨਾਮਿਕਸ ਦਾ ਦੂਜਾ ਨਿਯਮ, ਤੁਰੰਤ ਪ੍ਰਕ੍ਰਿਆ, ਅਵਸਥਾ ਫੰਕਸ਼ਨ, ਸਟੈਟਿਸਟੀਕਲ ਅਸੈਂਬਲ, ਟੈਂਪ੍ਰੇਚਰ, ਥਰਮੋਡਾਇਨਾਮਿਕ ਇਕੁਅਲੀਬਿਰੀਅਮ, ਥਰਮੋਡਾਇਨਾਮਿਕਲ ਪੁਟੈਂਸ਼ਲ, ਥਰਮੋਡਾਇਨਾਮਿਕਲ ਪ੍ਰਕ੍ਰਿਆਵਾਂ, ਥਰਮੋਡਾਇਨਾਮਿਕਲ ਅਵਸਥਾ, ਥਰਮੋਡਾਇਨਾਮਿਕ ਸਿਸਟਮ, ਥਰਮੋਡਾਇਨਾਮਿਕਸ ਦਾ ਤੀਜਾ ਨਿਯਮ, ਵਿਸਕੌਸਿਟੀ, ਥਰਮੋਡਾਇਨਾਮਿਕਸ ਦਾ ਜ਼ੀਰੌਥ ਨਿਯਮ |
ਕੁਆਂਟਮ ਮਕੈਨਿਕਸ | ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ, ਸਕੈਟ੍ਰਿੰਗ ਥਿਊਰੀ, ਸ਼੍ਰੋਡਿੰਜਰ ਇਕੁਏਸ਼ਨ, ਕੁਆਂਟਮ ਫੀਲਡ ਥਿਊਰੀ, ਕੁਆਂਟਮ ਸਟੈਟਿਸਟੀਕਲ ਮਕੈਨਿਕਸ | ਐਡੀਆਬੈਟਿਕ ਅਪ੍ਰੌਕਸੀਮੇਸ਼ਨ, ਮੇਲਜੋਲ ਸਿਧਾਂਤ, ਸੁਤੰਤਰ ਕਣ, ਹੈਮਿਲਟੋਨੀਅਨ, ਹਿਲਬਰਟ ਸਪੇਸ, ਅਇਡੈਂਟੀਕਲ ਕਣ, ਮੈਟ੍ਰਿਕਸ ਮਕੈਨਿਕਸ, ਪਲੈਂਕ ਦਾ ਸਥਿਰਾਂਕ, ਓਪਰੇਟਰ, ਕੁਆਂਟਾ, ਕੁਆਂਟਾਇਜ਼ੇਸ਼ਨ, ਕੁਆਂਟਮ ਇੰਟੈਂਗਲਮੈਂਟ, ਕੁਆਂਟਮ ਹਾਰਮੋਨਿਕ ਔਸੀਲੇਟਰ, ਕੁਆਂਟਮ ਨੰਬਰ, ਕੁਆਂਟਮ ਟੱਨਲਿੰਗ, ਸ਼੍ਰੋਡਿੰਜਰ ਦੀ ਬਿੱਲੀ, ਡੀਰਾਕ ਇਕੁਏਸ਼ਨ, ਸਪਿੱਨ, ਵੇਵ ਫੰਕਸ਼ਨ, ਵੇਵ ਮਕੈਨਿਕਸ, ਤਰੰਗ-ਕਣ ਦੋਹਰਾਪਣ, ਜ਼ੀਰੋ-ਬਿੰਦੂ ਊਰਜਾ, ਪੌਲੀ ਐਕਸਕਲੂਜ਼ਨ ਪ੍ਰਿੰਸੀਪਲ, ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ |
ਖੇਤਰ | ਉੱਪ-ਖੇਤਰ | ਪ੍ਰਮੁੱਖ ਥਿਊਰੀਆਂ | ਧਾਰਨਾਵਾਂ |
---|---|---|---|
ਕਣ ਭੌਤਿਕ ਵਿਗਿਆਨ | ਐਕਸਲ੍ਰੇਟਰ ਭੌਤਿਕ ਵਿਗਿਆਨ, ਨਿਊਕਲੀਅਰ ਭੌਤਿਕ ਵਿਗਿਆਨ, ਨਿਊਕਲੀਅਰ ਅਸਟ੍ਰੋਫਿਜ਼ਿਕਸ, ਕਣ ਅਸਟ੍ਰੋਫਿਜ਼ਿਕਸ, ਕਣ ਭੌਤਿਕ ਵਿਗਿਆਨ ਫੀਨੋਮੀਨੌਲੌਜੀ | ਸਟੈਂਡਰਡ ਮਾਡਲ, ਕੁਆਂਟਮ ਫੀਲਡ ਥਿਊਰੀ, ਕੁਆਂਟਮ ਕ੍ਰੋਮੋਡਾਇਨਾਮਿਕਸ, ਇਲੈਕਟ੍ਰੋਵੀਕ ਥਿਊਰੀ, ਪ੍ਰਭਾਵੀ ਫੀਲਡ ਥਿਊਰੀ, ਲੈੱਟਿਸ ਫੀਲਡ ਥਿਊਰੀ, ਲੈੱਟਿਸ ਗੇਜ ਥਿਊਰੀ, ਗੇਜ ਥਿਊਰੀ, ਸੁਪਰਸਮਿੱਟਰੀ, ਗ੍ਰੈਂਡ ਯੂਨੀਫਾਈਡ ਥਿਊਰੀ, ਸੁਪਰਸਟਰਿੰਗ ਥਿਊਰੀ, M-ਥਿਊਰੀ | ਬੁਨਿਆਦੀ ਬਲ (ਗਰੈਵੀਟੇਸ਼ਨਲ, ਇਲੈਕਟ੍ਰੋਮੈਗਨੈਟਿਕ, ਵੀਕ, ਸਟ੍ਰੌਂਗ), ਬੁਨਿਆਦੀ ਕਣ, ਸਪਿੱਨ, ਐਂਟੀਮੈਟਰ, ਸਪੌਂਟੇਨਿਉਸ ਸਮਿੱਟਰੀ ਬਰੇਕਿੰਗ, ਬਰੇਨ, ਸਟਰਿੰਗ, ਕੁਆਂਟਮ ਗਰੈਵਿਟੀ, ਥਿਊਰੀ ਔਫ ਐਵਰੀਥਿੰਗ, ਵੈਕੱਮ ਐਨਰਜੀ |
ਐਟੌਮਿਕ, ਨਿਊਕਲੀਅਰ, ਅਤੇ ਔਪਟੀਕਲ ਭੌਤਿਕ ਵਿਗਿਆਨ | ਐਟੋਮਿਕ ਭੌਤਿਕ ਵਿਗਿਆਨ, ਮੌਲੀਕਿਊਲਰ ਭੌਤਿਕ ਵਿਗਿਆਨ, ਐਟੌਮਿਕ ਅਤੇ ਮੌਲੀਕਿਊਲਰ ਅਸਟ੍ਰੋਫਿਜ਼ਿਕਸ, ਕੈਮੀਕਲ ਭੌਤਿਕ ਵਿਗਿਆਨ, ਔਪਟਿਕਸ, ਫੋਟੌਨਿਕਸ | ਕੁਆਂਟਮ ਔਪਟਿਕਸ, ਕੁਆਂਟਮ ਰਸਾਇਣ ਵਿਗਿਆਨ, ਕੁਆਂਟਮ ਸੂਚਨਾ ਵਿਗਿਆਨ | ਐਟਮ, ਮੌਲੀਕਿਊਲ, ਡਿੱਫ੍ਰੈਕਸ਼ਨ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਲੇਜ਼ਰ, ਪੋਲਰਾਇਜ਼ੇਸ਼ਨ, ਸਪੈਕਟ੍ਰਲ ਰੇਖਾ, ਕੈਸੀਮਿਰ ਪ੍ਰਭਾਵ |
ਕੰਡੈੱਨਸਡ ਮੈਟਰ ਭੌਤਿਕ ਵਿਗਿਆਨ | ਸੌਲਿਡ ਸਟੇਟ ਭੌਤਿਕ ਵਿਗਿਆਨ, ਉੱਚ ਪ੍ਰੈੱਸ਼ਰ ਭੌਤਿਕ ਵਿਗਿਆਨ, ਘੱਟ-ਤਾਪਮਾਨ ਭੌਤਿਕ ਵਿਗਿਆਨ, ਨੈਨੋ-ਸਕੇਲ ਅਤੇ ਮੀਜ਼ੋਸਕੋਪਿਕ ਭੌਤਿਕ ਵਿਗਿਆਨ, ਪੌਲੀਮਰ ਭੌਤਿਕ ਵਿਗਿਆਨ | BCS ਥਿਊਰੀ, ਬਲੋਵ ਤਰੰਗ, ਫਰਮੀ ਗੈਸ, ਫਰਮੀ ਤਰਲ, ਮੈਨੀ-ਬੌਡੀ ਥਿਊਰੀ | ਫੇਜ਼ (ਗੈਸ, ਤਰਲ, ਠੋਸ, ਬੋਸ-ਆਈਨਸਟਾਈਨ ਕੰਡੈੱਨਸੇਟ, ਸੁਪਰ-ਕੰਡਕਟਰ, ਸੁਪਰ-ਫਲੱਡ), ਇਲੈਕਟ੍ਰੀਲ ਚਾਲਕਤਾ, ਚੁੰਬਕਤਾ, ਸਵੈ-ਸੰਗਠਨ, ਸਪਿੱਨ, ਤੁਰੰਤ ਸਮਰੂਪਤਾ ਟੁੱਟਣਾ |
ਅਸਟ੍ਰੋਫਿਜ਼ਿਕਸ | ਬ੍ਰਹਿਮੰਡ ਵਿਗਿਆਨ, ਗਰੈਵੀਟੇਸ਼ਨ ਭੌਤਿਕ ਵਿਗਿਆਨ, ਉੱਚ-ਊਰਜਾ ਅਸਟ੍ਰੋਫਿਜ਼ਿਕਸ, ਗ੍ਰਹਿ ਖਗੋਲ-ਵਿਗਿਆਨ, ਪਲਾਜ਼ਮਾ ਭੌਤਿਕ ਵਿਗਿਆਨ, ਸਪੇਸ ਭੌਤਿਕ ਵਿਗਿਆਨ, ਤਾਰਾ ਖਗੋਲ-ਵਿਗਿਆਨ | ਬਿੱਗ ਬੈਂਗ, ਲੈਂਬਡਾ-CDM ਮਾਡਲ, ਕੌਸਮਿਕ ਇਨਫਲੇਸ਼ਨ, ਜਨਰਲ ਰਿਲੇਟੀਵਿਟੀ, ਬ੍ਰਹਿਮੰਡੀ ਗਰੈਵੀਟੇਸ਼ਨ ਦੇ ਨਿਯਮ | ਬਲੈਕ ਹੋਲ, ਕੌਸਮਿਕ ਬੈਕਗਰਾਊਂਡ ਰੇਡੀਏਸ਼ਨ, ਕੌਸਮਿਕ ਸਟਰਿੰਗ, ਕੌਸਮੋਸ, ਡਾਰਕ ਐਨਰਜੀ, ਡਾਰਕ ਮੈਟਰ, ਗਲੈਕਸੀ, ਗਰੈਵਿਟੀ, ਗਰੈਵੀਟੇਸ਼ਨਲ ਰੇਡੀਏਸ਼ਨ, ਗਰੈਵੀਟੇਸ਼ਨਲ ਸਿੰਗੁਲਰਟੀ, ਗ੍ਰਹਿ, ਸੋਲਰ ਸਿਸਟਮ, ਤਾਰਾ, ਸੁਪਰਨੋਵਾ, ਬ੍ਰਹਿਮੰਡ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.