From Wikipedia, the free encyclopedia
ਬੋਤਸਵਾਨਾ, ਅਧਿਕਾਰਕ ਤੌਰ ਉੱਤੇ ਬੋਤਸਵਾਨਾ ਦਾ ਗਣਰਾਜ (ਤਸਵਾਨਾ: Lefatshe la Botswana), ਦੱਖਣੀ ਅਫ਼ਰੀਕਾ ਵਿੱਚ ਸਥਿਤ ਇੱਕ ਘਿਰਿਆ ਹੋਇਆ ਦੇਸ਼ ਹੈ। ਇੱਥੋਂ ਦੇ ਨਾਗਰਿਕ ਆਪਣੇ-ਆਪ ਨੂੰ ਬਾਤਸਵਾਨਾ (ਇੱਕ-ਵਚਨ: ਮਾਤਸਵਾਨਾ) ਦੱਸਦੇ ਹਨ ਪਰ ਬਹੁਤ ਸਾਰੇ ਪੰਜਾਬੀ ਸਰੋਤਾਂ ਦੇ ਮੁਤਾਬਕ ਬੋਤਸਵਾਨੀ ਵੀ ਠੀਕ ਹੈ। ਪੂਰਵਲਾ ਬਰਤਾਨਵੀ ਰਾਖਵਾਂ ਬੇਚੂਆਨਾਲੈਂਡ ਇਹ ਦੇਸ਼ 30 ਸਤੰਬਰ 1966 ਵਿੱਚ ਰਾਸ਼ਟਰਮੰਡਲ ਵਿੱਚ ਆਪਣੀ ਅਜ਼ਾਦੀ ਤੋਂ ਬਾਅਦ ਬੋਤਸਵਾਨਾ ਕਿਹਾ ਜਾਣ ਲੱਗਾ। ਅਜ਼ਾਦੀ ਤੋਂ ਬਾਅਦ ਇੱਥੇ ਸਦਾ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਈਆਂ ਹਨ।
ਬੋਤਸਵਾਨਾ ਦਾ ਗਣਰਾਜ Lefatshe la Botswana (ਤਸਵਾਨਾ) | |||||
---|---|---|---|---|---|
| |||||
ਮਾਟੋ: "Pula" (ਤਸਵਾਨਾ) "ਵਰਖਾ" | |||||
ਐਨਥਮ: "Fatshe leno la rona" ਸਾਡਿਆਂ ਦੀ ਧਰਤੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਗਾਬੋਰੋਨ | ||||
ਅਧਿਕਾਰਤ ਭਾਸ਼ਾਵਾਂ |
| ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਮੋਤਸਵਾਨਾ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਈਅਨ ਖਾਮਾ | ||||
• ਉਪ-ਰਾਸ਼ਟਰਪਤੀ | ਪੋਨਾਤਸ਼ੇਗੋ ਕੇਦੀਲਕਿਲਵੇ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 30 ਸਤੰਬਰ 1966 | ||||
ਖੇਤਰ | |||||
• ਕੁੱਲ | 581,730 km2 (224,610 sq mi) (47ਵਾਂ) | ||||
• ਜਲ (%) | 2.6 | ||||
ਆਬਾਦੀ | |||||
• 2010 ਅਨੁਮਾਨ | 2,029,307[1] (144ਵਾਂ) | ||||
• 2001 ਜਨਗਣਨਾ | 1,680,863 | ||||
• ਘਣਤਾ | 3.4/km2 (8.8/sq mi) (229ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $29.707 ਬਿਲੀਅਨ[2] | ||||
• ਪ੍ਰਤੀ ਵਿਅਕਤੀ | $16,029[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $17.570 ਬਿਲੀਅਨ[2] | ||||
• ਪ੍ਰਤੀ ਵਿਅਕਤੀ | $9,480[2] | ||||
ਗਿਨੀ (1993) | 63[3] Error: Invalid Gini value | ||||
ਐੱਚਡੀਆਈ (2010) | 0.633[4] Error: Invalid HDI value · 98ਵਾਂ | ||||
ਮੁਦਰਾ | ਪੂਲਾ (BWP) | ||||
ਸਮਾਂ ਖੇਤਰ | UTC+2 (ਮੱਧ ਅਫ਼ਰੀਕੀ ਸਮਾਂ) | ||||
ਨਿਰੀਖਤ ਨਹੀਂ | |||||
ਡਰਾਈਵਿੰਗ ਸਾਈਡ | left | ||||
ਕਾਲਿੰਗ ਕੋਡ | +267 | ||||
ਇੰਟਰਨੈੱਟ ਟੀਐਲਡੀ | .bw |
ਇਹ ਪੱਧਰਾ ਦੇਸ਼ ਹੈ ਅਤੇ ਇਸ ਦਾ ਲਗਭਗ 70% ਹਿੱਸਾ ਕਾਲਾਹਾਰੀ ਮਾਰੂਥਲ ਹੇਠ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੂਰਬ ਵੱਲ ਦੱਖਣੀ ਅਫ਼ਰੀਕਾ, ਪੱਛਮ ਅਤੇ ਉੱਤਰ ਵੱਲ ਨਾਮੀਬੀਆ ਅਤੇ ਉੱਤਰ-ਪੂਰਬ ਵੱਲ ਜ਼ਿੰਬਾਬਵੇ ਨਾਲ ਲੱਗਦੀਆਂ ਹਨ। ਉੱਤਰ ਵਿੱਚ ਜ਼ਾਂਬੀਆ ਨਾਲ ਇਸ ਦੀ ਸਰਹੱਦ ਘਟੀਆ ਤਰੀਕੇ ਨਾਲ ਮਿੱਥੀ ਹੋਈ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਕੁਝ ਸੌ ਕੁ ਮੀਟਰ ਲੰਮੀ ਹੈ।[5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.