From Wikipedia, the free encyclopedia
ਪੈਰਾਗੁਏਵੀ ਜੰਗ (Spanish: Guerra del Paraguay; ਪੁਰਤਗਾਲੀ: [Guerra do Paraguai] Error: {{Lang}}: text has italic markup (help)), ਜਿਹਨੂੰ ਤੀਹਰੇ ਗੱਠਜੋੜ ਦੀ ਜੰਗ (Spanish: Guerra de la Triple Alianza; ਪੁਰਤਗਾਲੀ: [Guerra da Tríplice Aliança] Error: {{Lang}}: text has italic markup (help)), ਅਤੇ ਪੈਰਾਗੁਏ ਵਿੱਚ "ਮਹਾਨ ਜੰਗ" (Spanish: Guerra Grande, ਗੁਆਰਾਨੀ: [Ñorairõ Guazú] Error: {{Lang}}: text has italic markup (help)),[1][2] ਆਖਿਆ ਜਾਂਦਾ ਹੈ, ਦੱਖਣੀ ਅਮਰੀਕਾ ਵਿਚਲਾ ਇੱਕ ਕੌਮਾਂਤਰੀ ਫ਼ੌਜੀ ਟਾਕਰਾ ਸੀ ਜੋ 1864 ਤੋਂ ਲੈ ਕੇ 1870 ਤੱਕ ਅਰਜਨਟੀਨਾ, ਬ੍ਰਾਜ਼ੀਲ ਅਤੇ ਉਰੂਗੁਏ ਦੇ ਤੀਹਰੇ ਗੱਠਜੋੜ ਬਨਾਮ ਪੈਰਾਗੁਏ ਹੋਇਆ। ਇਹਦੇ 'ਚ ਲਗਭਗ 400,000 ਮੌਤਾਂ ਹੋਈਆਂ ਜੋ ਅਜੋਕੇ ਇਤਿਹਾਸ ਵਿੱਚ ਦੱਖਣੀ ਅਮਰੀਕਾ ਦੀ ਕਿਸੇ ਵੀ ਜੰਗ ਵਿਚਲੀ ਮੌਤ ਅਤੇ ਲੜਾਕਿਆਂ ਦੀ ਗਿਣਤੀ ਦੀ ਸਭ ਤੋਂ ਵੱਡੀ ਅਨੁਪਾਤ ਹੈ। ਇਹਦਾ ਸਭ ਤੋਂ ਭਾਰੀ ਨੁਕਸਾਨ ਪੈਰਾਗੁਏ ਨੂੰ ਹੋਇਆ ਜੀਹਦੀ ਅਬਾਦੀ ਨੂੰ ਤਬਾਹਕਾਰੀ ਹਾਨੀ ਪੁੱਜੀ ਅਤੇ ਜਿਹਨੂੰ ਜ਼ਬਰਦਸਤੀ ਆਪਣਾ ਕੁਝ ਇਲਾਕਾ ਅਰਜਨਟੀਨਾ ਅਤੇ ਬ੍ਰਾਜ਼ੀਲ ਜੁੰਮੇ ਕਰਨਾ ਪਿਆ।
ਪੈਰਾਗੁਏਵੀ ਜੰਗ | |||||||
---|---|---|---|---|---|---|---|
| |||||||
Belligerents | |||||||
|
ਗੱਢ-ਜੋੜ
| ||||||
Commanders and leaders | |||||||
Strength | |||||||
|
| ||||||
Casualties and losses | |||||||
ਲਗਭਗ 300,000 ਫ਼ੌਜੀ ਅਤੇ ਨਾਗਰਿਕ |
~71,000 ਬ੍ਰਾਜ਼ੀਲੀ ਫੌਜੀ 20,000 ਅਰਜਨਟੀਨੀ ਫ਼ੌਜੀ 3,200 ਉਰੂਗੁਏਵੀ ਫ਼ੌਜੀ ਕੁੱਲ: ~100,000 ਫ਼ੌਜੀ ਅਤੇ ਨਾਗਰਿਕ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.