From Wikipedia, the free encyclopedia
ਜੋਨ ਜਾਰਜ ਟਰੰਪ ਇੱਕ ਅਮਰੀਕੀ ਬਿਜਲੀ ਇੰਜੀਨੀਅਰ, ਖੋਜੀ ਅਤੇ ਭੌਤਿਕ ਵਿਗਿਆਨੀ ਸੀ। ਉਸਨੂੰ ਰੌਨਲਡ ਰੀਗਨ ਨੈਸ਼ਨਲ ਮੈਡਲ ਫਾਰ ਸਾਇੰਸ ਵੀ ਮਿਲਿਆ। ਉਹ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ ਦਾ ਵੀ ਮੈਂਬਰ ਸੀ[3][4][5]। ਉਹ ਕਾਰੋਬਾਰੀ ਡੋਨਲਡ ਟਰੰਪ ਦਾ ਚਾਚਾ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਜੋਨ ਜੀ. ਟਰੰਪ | |
---|---|
ਜਨਮ | ਜੋਨ ਜਾਰਜ ਟਰੰਪ ਅਗਸਤ 21, 1907 ਨਿਊਯਾਰਕ ਸ਼ਹਿਰ,ਨਿਊਯਾਰਕ, ਅਮਰੀਕਾ |
ਮੌਤ | ਫਰਵਰੀ 21, 1985 77) Boston, Massachusetts, ਅਮਰੀਕਾ | (ਉਮਰ
ਰਾਸ਼ਟਰੀਅਤਾ | ਅਮਰੀਕਨ |
ਅਲਮਾ ਮਾਤਰ | Polytechnic Institute of Brooklyn Columbia University Massachusetts Institute of Technology |
ਲਈ ਪ੍ਰਸਿੱਧ | Van de Graaff generator Electron beam sterilization of wastewater[1][2] |
ਪੁਰਸਕਾਰ | King's Medal for Service (1947) President's Certificate (1948) Lamme Medal (1960) National Medal of Science (1983) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਅਦਾਰੇ | Massachusetts Institute of Technology |
ਦਸਤਖ਼ਤ | |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.