From Wikipedia, the free encyclopedia
ਗੁਆਮ (ਚਮੋਰੋ: Guåhån) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸੰਗਠਿਤ ਗ਼ੈਰ-ਸੰਮਿਲਤ ਰਾਜਖੇਤਰ ਹੈ। ਇਹ ਸਥਾਪਤ ਅਸੈਨਿਕ ਸਰਕਾਰ ਵਾਲੇ ਪੰਜ ਅਮਰੀਕੀ ਰਾਜਖੇਤਰਾਂ ਵਿੱਚੋਂ ਇੱਕ ਹੈ।[3][4] ਇਹ ਸੰਯੁਕਤ ਰਾਸ਼ਟਰ ਦੀ ਅਣ-ਬਸਤੀਕਰਨ ਲਈ ਵਿਸ਼ੇਸ਼ ਕਮੇਟੀ ਵੱਲੋਂ 16 ਗ਼ੈਰ-ਸਵੈ-ਪ੍ਰਸ਼ਾਸਤ ਰਾਜਖੇਤਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਹੈ।[5] ਇਸ ਦੀ ਰਾਜਧਾਨੀ ਹਗਾਤਞਾ (ਪੂਰਵਲਾ ਅਗਾਞਾ) ਹੈ। ਇਹ ਮਰੀਆਨਾ ਟਾਪੂਆਂ ਵਿੱਚੋਂ ਸਭ ਤੋਂ ਵੱਡਾ ਅਤੇ ਦੱਖਣਲਾ ਟਾਪੂ ਹੈ।
ਗੁਆਮ Guåhån | |||||
---|---|---|---|---|---|
| |||||
ਐਨਥਮ: Fanohge Chamoru | |||||
ਰਾਜਧਾਨੀ | ਹਗਾਤਞਾ | ||||
ਸਭ ਤੋਂ ਵੱਡਾ ਪਿੰਡ | ਦੇਦੇਦੋ | ||||
ਅਧਿਕਾਰਤ ਭਾਸ਼ਾਵਾਂ |
| ||||
ਨਸਲੀ ਸਮੂਹ (2012[1]) |
| ||||
ਵਸਨੀਕੀ ਨਾਮ | Guamanian | ||||
Government | |||||
• ਰਾਸ਼ਟਰਪਤੀ | ਡੌਨਲਡ ਟਰੰਪ | ||||
• ਗਵਰਨਰ | ਐਡੀ ਕਾਲਵੋ (ਗਣਤੰਤਰੀ ਪਾਰਟੀ) | ||||
• ਲੈਫਟੀਨੈਂਟ ਗਵਰਨਰ | ਰੇਮੰਡ ਟੇਨੇਰੀਓ (ਗਣਤੰਤਰੀ ਪਾਰਟੀ) | ||||
ਵਿਧਾਨਪਾਲਿਕਾ | ਗੁਆਮ ਦੀ ਵਿਧਾਨ ਸਭਾ | ||||
ਖੇਤਰ | |||||
• ਕੁੱਲ | 541.3 km2 (209.0 sq mi) (190ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• 2010 ਜਨਗਣਨਾ | 159,358[2] | ||||
• ਘਣਤਾ | 320/km2 (828.8/sq mi) (37ਵਾਂ) | ||||
ਜੀਡੀਪੀ (ਪੀਪੀਪੀ) | 2000 ਅਨੁਮਾਨ | ||||
• ਕੁੱਲ | $2.5 ਬਿਲੀਅਨਅ (167ਵਾਂ) | ||||
• ਪ੍ਰਤੀ ਵਿਅਕਤੀ | $15,000ਅ | ||||
ਮੁਦਰਾ | ਅਮਰੀਕੀ ਡਾਲਰ (USD) | ||||
ਸਮਾਂ ਖੇਤਰ | UTC+10 (ਚਮੋਰੋ ਮਿਆਰੀ ਸਮਾਂ) | ||||
ਕਾਲਿੰਗ ਕੋਡ | +1-671 | ||||
ਇੰਟਰਨੈੱਟ ਟੀਐਲਡੀ | .gu | ||||
ਵੈੱਬਸਾਈਟ http://www.guam.gov/ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.