ਕੈਰੀਬੀਆ (/ˌkær[invalid input: 'ɨ']ˈbən/ ਜਾਂ /kəˈrɪbiən/; Spanish: Caribe; ਡੱਚ: [Caraïben ] Error: {{Lang}}: text has italic markup (help); ਫ਼ਰਾਂਸੀਸੀ: Caraïbe ਜਾਂ ਆਮ ਤੌਰ ਉੱਤੇ Antilles) ਇੱਕ ਖੇਤਰ ਹੈ ਜਿਸ ਵਿੱਚ ਕੈਰੇਬੀਆਈ ਸਾਗਰ, ਉਹਦੇ ਟਾਪੂ (ਕੁਝ ਕੈਰੀਬੀਆਈ ਸਾਗਰ ਵਿਚਲੇ ਅਤੇ ਕੁਝ ਕੈਰੀਬੀਆਈ ਸਾਗਰ ਅਤੇ ਉੱਤਰੀ ਅੰਧ ਮਹਾਂਸਾਗਰ ਦੋਹਾਂ ਵਿਚਲੇ) ਅਤੇ ਨਾਲ਼ ਲੱਗਦੇ ਤਟ ਸ਼ਾਮਲ ਹਨ। ਇਹ ਇਲਾਕਾ ਮੈਕਸੀਕੋ ਖਾੜੀ ਅਤੇ ਉੱਤਰੀ ਅਮਰੀਕਾ ਦੇ ਮੁੱਖਦੀਪ ਤੋਂ ਦੱਖਣ-ਪੂਰਬ, ਕੇਂਦਰੀ ਅਮਰੀਕਾ ਤੋਂ ਪੂਰਬ ਅਤੇ ਦੱਖਣੀ ਅਮਰੀਕਾ ਤੋਂ ਉੱਤਰ ਵੱਲ ਪੈਂਦਾ ਹੈ।

ਵਿਸ਼ੇਸ਼ ਤੱਥ ਖੇਤਰਫਲ, ਥਲ ਖੇਤਰਫਲ ...
ਕੈਰੀਬੀਆ
Thumb
ਖੇਤਰਫਲ2,754,000 km2 (1,063,000 sq mi)
ਥਲ ਖੇਤਰਫਲ239,681 km2 (92,541 sq mi)
ਅਬਾਦੀ (2009)39169962[1]
ਅਬਾਦੀ ਦਾ ਸੰਘਣਾਪਣ151.5/km2 (392/sq mi)
ਜਾਤੀ-ਸਮੂਹਐਫ਼ਰੋ-ਕੈਰੀਬੀਆ, ਯੂਰਪੀ, ਹਿੰਦ-ਕੈਰੀਬੀਆ, ਚੀਨੀ ਕੈਰੀਬੀਆ,[2] ਅਮੇਰਭਾਰਤੀ (ਅਰਾਵਾਕ, ਕੈਰੀਬ, ਤਾਈਨੋਸ)
ਵਾਸੀ ਸੂਚਕਵੈਸਟ ਇੰਡੀਅਨ, ਕੈਰੀਬੀਆਈ
ਭਾਸ਼ਾਵਾਂਸਪੇਨੀ, ਅੰਗਰੇਜ਼ੀ, ਫ਼ਰਾਂਸੀਸੀ, ਡੱਚ ਅਤੇ ਕਈ ਹੋਰ
ਸਰਕਾਰ13 ਖ਼ੁਦਮੁਖ਼ਤਿਆਰ ਮੁਲਕ
17 ਮੁਥਾਜ ਰਾਜਖੇਤਰ
ਸਭ ਤੋਂ ਵੱਡੇ ਸ਼ਹਿਰਸਾਂਤੋ ਦੋਮਿੰਗੋ
ਹਵਾਨਾ
ਸਾਂਤਿਆਗੋ ਦੇ ਲੋਸ ਕਾਬਾਯੇਰੋਸ
ਪੋਰਤ-ਓ-ਪ੍ਰੈਂਸ
ਕਿੰਗਸਟਨ
ਸਾਂਤਿਆਗੋ ਦੇ ਕਿਊਬਾ
ਸਾਨ ਹੁਆਨ
ਓਲਗੁਈਨ
ਪੋਰਟ ਆਫ਼ ਸਪੇਨ
ਇੰਟਰਨੈੱਟ TLDਕਈ
ਕਾਲ ਕੋਡਕਈ
ਸਮਾਂ ਜੋਨUTC-5 ਤੋਂ UTC-4
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.