From Wikipedia, the free encyclopedia
ਇਸ਼ਕੀਰੀਆ ਦਾ ਚੇਚਨੀ ਗਣਰਾਜ ਇੱਕ ਗੈਰਮਾਨਤਾ ਵੱਖਰਾ ਗਣਰਾਜ ਸਰਕਾਰ ਹੈ। 1991 ਵਿੱਚ ਦੋ ਲੜਾਈ ਤੋਂ ਬਾਅਦ ਸੋਵੀਅਤ ਯੂਨੀਅਨ ਤੋਂ ਵੱਖ ਹੋ 2007 ਵਿੱਚ ਇਸ ਨੂੰ ਗਣਰਾਜ[2] ਐਲਾਨ ਕੀਤਾ ਗਿਆ। ਇਸ ਨੂੰ ਕੁਝ ਨੇਤਾ ਨੇ ਸਵੀਕਾਰ ਨਹੀਂ ਕੀਤਾ। ਇਸ਼ਕੀਰੀਆ ਗੈਰ ਨੁਮਾਇਦਗੀ ਦੇਸ਼ਾ ਦਾ ਮੈਂਬਰ ਹੈ। ਇਸ ਨੂੰ ਬਾਲਟਿਕ ਦੇਸ਼, ਯੁਕਰੇਨ, ਪੋਲੈਂਡ ਆਦਿ ਦੇਸ਼ਾਂ ਦੀ ਦੱਬੀ ਅਵਾਜ 'ਚ ਹਮਾਇਤ ਹਾਸਿਲ ਹੈ ਪਰ ਰੂਸ ਅਤੇ ਹੋਰ ਦੇਸ਼ਾਂ ਦੇ ਦਬਾਅ ਕਰਕੇ ਖੁਲ ਕੇ ਹਮਾਇਤ ਨਹੀਂ ਕਰ ਰਹੇ।
ਇਸ਼ਕੀਰੀਆ ਦਾ ਚੇਚਨੀ ਗਣਰਾਜ Nóxçiyn Paçẋalq Noxçiyçö/Içkeria (Chechen) Нóхчийн Пачхьалкх Нохчийчоь (Chechen Cyrillic) Чеченская Республика Ичкерия (Russian) | |||||||||||
---|---|---|---|---|---|---|---|---|---|---|---|
1991–2000 | |||||||||||
| |||||||||||
ਐਨਥਮ: Joƶalla ya marşo ਮੌਤ ਜਾਂ ਅਜ਼ਾਦੀ | |||||||||||
ਸਥਿਤੀ | 2000 ਤੋਂ ਗੁਲਾਮ | ||||||||||
ਰਾਜਧਾਨੀ | ਗਰੋਜ਼ਨੀ | ||||||||||
ਆਮ ਭਾਸ਼ਾਵਾਂ | ਚੇਚਨ ਭਾਸ਼ਾ · ਰੂਸੀ ਭਾਸ਼ਾ[1] | ||||||||||
ਧਰਮ | ਧਰਮ ਨਿਰਪੱਖਤਾ[1] Sunni Islam (during Islamic Republic) | ||||||||||
ਸਰਕਾਰ | [ਹਵਾਲਾ ਲੋੜੀਂਦਾ] ਗਣਰਾਜ (1991–1998) ਇਸਲਾਮਿਕ ਗਣਰਾਜ (1998–2007) ਗਣਰਾਜ (2007–present) | ||||||||||
ਇਤਿਹਾਸ | |||||||||||
• ਸੋਵੀਅਤ ਯੂਨੀਅਨ ਦਾ ਵਿਖੰਡਨ | 7 ਫਰਵਰੀ, 1990 | ||||||||||
• ਆਲ ਕੌਮੀ ਕਾਂਗਰਸ ਆਫ ਚੇਚਨ ਪੀਪਲ | 1 ਨਵੰਬਰ 1991 | ||||||||||
• ਪਹਿਲੀ ਚੇਚਨ ਯੁਧ | 11 ਦਸੰਬਰ 1994 – 31 ਅਗਸਤ 1996 | ||||||||||
• ਦੂਜਾ ਚੇਚਨ ਯੁਧ ਸ਼ੁਰੂ | 26 ਅਗਸਤ 2000 | ||||||||||
ਖੇਤਰ | |||||||||||
2002 | 15,300 km2 (5,900 sq mi) | ||||||||||
ਆਬਾਦੀ | |||||||||||
• 2002 | 1103686 | ||||||||||
ਮੁਦਰਾ | ਰੂਸੀ ਰੂਬਲ ਚੇਚਨ ਨਹਾਰ (1994 'ਚ ਲਾਗੂ) | ||||||||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.