ਅਲਾਬਾਮਾ (/ˌæləˈbæmə/ ( ਸੁਣੋ)) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਟੇਨੈਸੀ, ਪੂਰਬ ਵੱਲ ਜਾਰਜੀਆ, ਦੱਖਣ ਵੱਲ ਫ਼ਲਾਰਿਡਾ ਅਤੇ ਮੈਕਸੀਕੋ ਦੀ ਖਾੜੀ ਅਤੇ ਪੱਛਮ ਵੱਲ ਮਿੱਸੀਸਿੱਪੀ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਅਮਰੀਕੀ ਰਾਜਾਂ ਵਿੱਚੋਂ ਖੇਤਰਫਲ ਪੱਖੋਂ 30ਵੇਂ ਅਤੇ ਅਬਾਦੀ ਪੱਖੋਂ 23ਵੇਂ ਦਰਜੇ ਉੱਤੇ ਹੈ। ਇਸ ਵਿੱਚ ਦੇਸ਼ ਦੇ ਸਭ ਤੋਂ ਲੰਮੇ ਅੰਦਰੂਨੀ ਗਾਹਣਯੋਗ ਦਰਿਆਈ ਰਾਹਾਂ ਵਿੱਚੋਂ ਇੱਕ ਹੈ ਜਿਸਦੀ ਲੰਬਾਈ 1,300 ਕਿ.ਮੀ. ਹੈ।[6]

ਵਿਸ਼ੇਸ਼ ਤੱਥ
ਅਲਾਬਾਮਾ ਦਾ ਰਾਜ
State of Alabama
Thumb Thumb
ਝੰਡਾ ਮੋਹਰ
ਉੱਪ-ਨਾਂ: ਯੈਲੋਹੈਮਰ ਰਾਜ; ਡਿਕਸੀ ਦਾ ਦਿਲ; ਕਪਾਹ ਰਾਜ
ਮਾਟੋ: Audemus jura nostra defendere (ਲਾਤੀਨੀ)
Thumb
Map of the United States with ਅਲਾਬਾਮਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ (96.17%)
ਸਪੇਨੀ (2.12%)
ਵਸਨੀਕੀ ਨਾਂਆਲਾਬਾਮੀ[1]
ਰਾਜਧਾਨੀਮੋਂਟਗੋਮਰੀ
ਸਭ ਤੋਂ ਵੱਡਾ ਸ਼ਹਿਰਬਰਮਿੰਘਮ
212,237 (2010 ਮਰਦਮਸ਼ੁਮਾਰੀ)
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਵਡੇਰਾ ਬਰਮਿੰਘਮ ਖੇਤਰ
ਰਕਬਾ ਸੰਯੁਕਤ ਰਾਜ ਵਿੱਚ 30ਵਾਂ ਦਰਜਾ
 - ਕੁੱਲ52,419 sq mi
(135,765 ਕਿ.ਮੀ.)
 - ਚੁੜਾਈ190 ਮੀਲ (305 ਕਿ.ਮੀ.)
 - ਲੰਬਾਈ330 ਮੀਲ (531 ਕਿ.ਮੀ.)
 - % ਪਾਣੀ3.20
 - ਵਿਥਕਾਰ30° 11′ N to 35° N
 - ਲੰਬਕਾਰ84° 53′ W to 88° 28′ W
ਅਬਾਦੀ ਸੰਯੁਕਤ ਰਾਜ ਵਿੱਚ 23ਵਾਂ ਦਰਜਾ
 - ਕੁੱਲ4,822,023 (2012 est.)[2]
 - ਘਣਤਾ94.7 (2011 est.)/sq mi  (36.5 (2011 est.)/km2)
ਸੰਯੁਕਤ ਰਾਜ ਵਿੱਚ 27ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂ ਚੀਹਾ ਪਹਾੜ[3][4][5]
2,413 ft (735.5 m)
 - ਔਸਤ500 ft  (150 m)
 - ਸਭ ਤੋਂ ਨੀਵੀਂ ਥਾਂਮੈਕਸੀਕੋ ਦੀ ਖਾੜੀ[4]
sea level
ਸੰਘ ਵਿੱਚ ਪ੍ਰਵੇਸ਼  14 ਦਸੰਬਰ 1819 (22ਵਾਂ)
ਰਾਜਪਾਲਰਾਬਰਟ ਜ. ਬੈਂਟਲੀ (R)
ਲੈਫਟੀਨੈਂਟ ਰਾਜਪਾਲਕੇ ਆਇਵੀ (R)
ਵਿਧਾਨ ਸਭਾਅਲਾਬਾਮਾ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਰਿਚਰਡ ਸ਼ੈਲਬੀ (R)
ਜੈਫ਼ ਸੈਸ਼ਨਜ਼ (R)
ਸੰਯੁਕਤ ਰਾਜ ਸਦਨ ਵਫ਼ਦ 6 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨਾਂ 
 - ਜ਼ਿਆਦਾਤਰ ਰਾਜਕੇਂਦਰੀ: UTC-6/-5
 - ਫ਼ੀਨਿਕਸ ਸ਼ਹਿਰ ਇਲਾਕਾਪੂਰਬੀ: UTC−5/−4
ਛੋਟੇ ਰੂਪ AL Ala. US-AL
ਵੈੱਬਸਾਈਟwww.alabama.gov
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.