From Wikipedia, the free encyclopedia
ਮੁਹੰਮਦ ਅਯੂਬ ਖਾਨ (ਉਰਦੂ: محمد ایوب خان; ਬੰਗਾਲੀ: মুহাম্মদ আইয়ুব খান; 14 ਮਈ 1907 –19 ਅਪ੍ਰੈਲ 1974), ਜਿਸਨੂੰ ਕਿ ਅਯੂਬ ਖਾਨ ਵੀ ਕਿਹਾ ਜਾਂਦਾ ਸੀ, 1958 ਤੋਂ 1969 ਦੌਰਾਨ ਪੱਛਮੀ ਅਤੇ ਪੂਰਬੀ ਪਾਕਿਸਤਾਨ ਦਾ ਤਾਨਾਸ਼ਾਹ ਸੀ। 1958 ਵਿੱਚ ਉਹ ਮਾਰਸ਼ਲ ਲਾ ਨੂੰ ਲਾਗੂ ਕਰਨ ਤੋਂ ਬਾਅਦ ਪਾਕਿਸਤਾਨ ਦਾ ਪਹਿਲਾ ਤਾਨਾਸ਼ਾਹ ਬਣਿਆ। ਉਹ ਪਾਕਿਸਤਾਨ ਦਾ 1969[1] ਤੱਕ ਦੂਜਾ ਰਾਸ਼ਟਰਪਤੀ ਰਿਹਾ, ਜਦੋਂ ਤੱਕ ਇਸ ਬਗਾਵਤ ਨੂੰ ਦਬਾਇਆ ਨਹੀਂ ਗਇਆ।
ਫੀਲਡ ਮਾਰਸ਼ਲ ਮੁਹੰਮਦ ਅਯੂਬ ਖਾਨ ਤਾਰੀਨ | |
---|---|
ترین ایوب خان মুহাম্মদ আইয়ুব খান তারীন | |
ਪਾਕਿਸਤਾਨ ਦਾ ਦੂਜਾ ਰਾਸ਼ਟਰਪਤੀ | |
ਦਫ਼ਤਰ ਵਿੱਚ 27 ਅਕਤੂਬਰ 1958 – 25 ਮਾਰਚ 1969 | |
ਤੋਂ ਪਹਿਲਾਂ | ਸਿਕੰਦਰ ਮਿਰਜ਼ਾ |
ਤੋਂ ਬਾਅਦ | ਯਹੀਆ ਖਾਨ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 23 ਮਾਰਚ 1965 – 17 ਅਗਸਤ 1965 | |
ਤੋਂ ਪਹਿਲਾਂ | ਖਾਨ ਹਬੀਬਉਲ੍ਹਾ ਖਾਨ |
ਤੋਂ ਬਾਅਦ | ਚੌਧਰੀ ਅਲੀ ਅਕਬਰ ਖਾਨ |
ਪਾਕਿਸਤਾਨ ਦਾ ਰੱਖਿਆ ਮੰਤਰੀ | |
ਦਫ਼ਤਰ ਵਿੱਚ 28 ਅਕਤੂਬਰ 1958 – 21 ਅਕਤੂਬਰ 1966 | |
ਤੋਂ ਪਹਿਲਾਂ | ਮੁਹੰਮਦ ਅਯੂਬ ਖੁਹਰੋ |
ਤੋਂ ਬਾਅਦ | ਅਫਜ਼ਲ ਰਹਮਾਨ ਖਾਨ |
ਦਫ਼ਤਰ ਵਿੱਚ 24 ਅਕਤੂਬਰ 1954 – 11 ਅਗਸਤ 1955 | |
ਤੋਂ ਪਹਿਲਾਂ | ਮੁਹੰਮਦ ਅਲੀ ਬੋਗਰਾ |
ਤੋਂ ਬਾਅਦ | ਚੌਧਰੀ ਮੁਹੰਮਦ ਅਲੀ |
ਆਰਮੀ ਸਟਾਫ਼ ਦਾ ਚੀਫ਼ | |
ਦਫ਼ਤਰ ਵਿੱਚ 16 ਜਨਵਰੀ 1951 – 26 ਅਕਤੂਬਰ 1958 | |
ਤੋਂ ਪਹਿਲਾਂ | ਦੋਗਲਾਸ ਗਰਾਸੇ |
ਤੋਂ ਬਾਅਦ | ਮੁਹੰਮਦ ਮੂਸਾ |
ਪਾਕਿਸਤਾਨ ਦਾ 8ਵਾਂ ਅਠਵਾਂ ਪ੍ਰਧਾਨਮੰਤਰੀ | |
ਦਫ਼ਤਰ ਵਿੱਚ 24 ਅਕਤੂਬਰ 1958 – 27 ਮਾਰਚ1958 | |
ਤੋਂ ਪਹਿਲਾਂ | ਫੀਰੋਜ਼ ਖਾਨ ਨੂਨ |
ਤੋਂ ਬਾਅਦ | ਨੁਰੁਲ ਅਮੀਨ |
ਨਿੱਜੀ ਜਾਣਕਾਰੀ | |
ਜਨਮ | ਮੁਹੰਮਦ ਅਯੂਬ ਖਾਨ ਤਾਰੀਨ 14 ਮਈ 1907 ਰੇਹਾਨਾ , ਹਰੀਪੁਰ ਜਿਲ੍ਹਾ, ਉੱਤਰ-ਪੱਛਮੀ ਸੀਮਾ ਪ੍ਰਾਂਤ, ਬ੍ਰਿਟਿਸ਼ ਭਾਰਤ (ਹੁਣ ਖ਼ੈਬਰ ਪਖਤੂੰਨਖਵਾ, ਪਾਕਿਸਤਾਨ ) |
ਮੌਤ | 19 ਅਪ੍ਰੈਲ 1974 66) ਇਸਲਾਮਾਬਾਦ, ਪਾਕਿਸਤਾਨ | (ਉਮਰ
ਸਿਆਸੀ ਪਾਰਟੀ | ਪਾਕਿਸਤਾਨ ਮੁਸਲਿਮ ਲੀਗ |
ਬੱਚੇ | ਗੋਹਰ ਅਯੂਬ ਨਸੀਮ |
ਅਲਮਾ ਮਾਤਰ | ਅਲੀਗੜ ਮੁਸਲਿਮ ਯੂਨੀਵਰਸਿਟੀ ਰਾਇਲ ਮਿਲਟਰੀ ਕਾਲਜ,ਸਧਰੁਸਤ |
ਪੁਰਸਕਾਰ | ਹਿਲਾਲ-ਏ-ਜੁਰਤ ਹਿਲਾਲ-ਏ-ਪਾਕਿਸਤਾਨ ਨਿਸ਼ਾਨ-ਏ-ਪਾਕਿਸਤਾਨ |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਬ੍ਰਿਟਿਸ਼ ਭਾਰਤ ਪਾਕਿਸਤਾਨ |
ਬ੍ਰਾਂਚ/ਸੇਵਾ | ਫਰਮਾ:Country data ਬ੍ਰਿਟਿਸ਼ ਭਾਰਤ ਪਾਕਿਸਤਾਨ ਫੌਜ |
ਸੇਵਾ ਦੇ ਸਾਲ | 1928–1958 |
ਰੈਂਕ | ਫੀਲਡ ਮਾਰਸ਼ਲ |
ਯੂਨਿਟ | 14ਵੀਂ ''ਸ਼ੇਰਦਿਲ'', ਪੰਜਾਬ ਰੇਜਮੇਂਟ |
ਕਮਾਂਡ | ਆਰਮੀ ਸਟਾਫ਼ ਦਾ ਚੀਫ਼ (ਪਾਕਿਸਤਾਨ) ਡਿਪਟੀ ਆਰਮੀ ਸਟਾਫ਼ ਦਾ ਚੀਫ਼ f ਜਰਨਲ ਕਮਾਂਡਿੰਗ ਅਫਸਰ ਪੂਰਬੀ ਪਾਕਿਸਤਾਨ ਆਰਮੀ ਵਜ਼ੀਰਸਤਾਨ ਬ੍ਰਿਗੇਡ, ਬ੍ਰਿਟਿਸ਼ ਆਰਮੀ 14ਵੀਂ ਆਰਮੀ ਡਵੀਸਨ ਪਾਕਿਸਤਾਨ ਆਰਮੀ , ਜਨਰਲ ਪਾਕਿਸਤਾਨ ਆਰਮੀ |
ਲੜਾਈਆਂ/ਜੰਗਾਂ | ਦੂਜਾ ਵਿਸ਼ਵ ਯੁੱਧ ਵਜ਼ੀਰਸਤਾਨ ਮੁਹਿੰਮ (1936–1939) ਬਰਮਾ ਮੁਹਿੰਮ ਇੰਡੋ-ਪਾਕਿਸਤਾਨ ਜੰਗ 1965 |
ਅਯੂਬ ਖਾਨ ਨੇ ਸਧਰੁਸਤ ਵਿੱਚ ਟਰੇਨਿੰਗ ਲਈ ਅਤੇ ਉਹ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਸੈਨਾ ਵਿੱਚ ਅਫਸਰ ਵਜੋਂ ਜੰਗ ਲੜਿਆ ਸੀ। ਉਸਨੇ 1947 ਵਿੱਚ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੀ ਫੌਜ ਵਿੱਚ ਸ਼ਾਮਿਲ ਹੋ ਗਇਆ। ਅਤੇ ਉਹ ਪੂਰਬੀ ਬੰਗਾਲ ਦੀ ਫੌਜ ਦਾ ਕਮਾਂਡਰ ਬਣ ਗਇਆ। ਉਸਨੂੰ 1951 ਵਿੱਚ ਉਦੋਂ ਦੇ ਪ੍ਰਧਾਨਮੰਤਰੀ ਲਿਆਕਤ ਅਲੀ ਖਾਨ[2] ਨੇ ਪਾਕਿਸਤਾਨ ਦਾ ਪਹਿਲਾ ਕਮਾਂਡਰ ਇਨ ਚੀਫ਼ ਬਣਾਇਆ ਗਇਆ। ਉਸਨੂੰ ਕੁਝ ਵਿਵਾਦਾਂ ਦੇ ਬਾਅਦ ਕਮਾਂਡਰ ਇਨ ਚੀਫ਼ ਬਣਾਇਆ ਗਇਆ, ਜਦਕਿ ਹਲੇ ਉਸਤੋਂ ਸੀਨੀਅਰ ਅਫ਼ਸਰ ਮੌਜੂਦ ਸਨ। ਰਾਸ਼ਟਰਪਤੀ ਸਕੰਦਰ ਮਿਰਜ਼ਾ ਦਾ ਮਾਰਸ਼ਲ ਲਾਅ ਲਾਉਣ ਦੇ ਵਿਚਾਰ ਨੂੰ ਅਯੂਬ ਖਾਨ ਨੇ ਸਹਿਮਤੀ ਦਿੱਤੀ ਅਤੇ ਉਸਨੂੰ ਮਾਰਸ਼ਲ ਲਾਅ ਦਾ ਪ੍ਰਬੰਧਕ[3] ਬਣਾਇਆ ਗਇਆ। ਦੋ ਹਫਿਤਆਂ ਬਾਅਦ ਅਯੂਬ ਖਾਨ ਨੇ ਬਿਨਾ ਲੜਾਈ ਦੇ ਮਿਰਜ਼ਾ ਦੀ ਥਾਂ ਰਾਸ਼ਟਰਪਤੀ ਦੀ ਗੱਦੀ ਸਾਂਭ ਲਈ[3][4][5]। ਉਸੇ ਸਾਲ ਉਸਨੇ ਆਰਮੀ ਕਮਾਂਡਰ ਦੀ ਆਪਣੀ ਪੋਸਟ ਮੂਸਾ ਖਾਨ ਨੂੰ ਦੇ ਦਿੱਤੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.