28 ਜਨਵਰੀ

ਸਾਲ ਦਾ ਦਿਨ From Wikipedia, the free encyclopedia

15 ਮਾਘ ਨਾ: ਸ਼ਾ:

ਹੋਰ ਜਾਣਕਾਰੀ ਜਨਵਰੀ, ਐਤ ...
<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
262728293031  
2025
ਬੰਦ ਕਰੋ

28 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 28ਵਾਂ ਦਿਨ ਹੁੰਦਾ ਹੈ। ਸਾਲ ਦੇ 337 (ਲੀਪ ਸਾਲ ਵਿੱਚ 338) ਦਿਨ ਬਾਕੀ ਹੁੰਦੇ ਹਨ।

ਵਾਕਿਆ

  • 1846 ਆਲੀਵਾਲ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜੀ ਗਈ
  • 1933 ਚੌਧਰੀ ਰਹਿਮਤ ਅਲੀ ਨੇ ਨਾਉ ਔਰ ਨੇਵਰ (ਹੁਣ ਜਾਂ ਕਦੇ ਨਹੀਂ) ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਿਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।

ਜਨਮ

Thumb
ਲਾਲਾ ਲਾਜਪਤ ਰਾਏ
Thumb
ਪ੍ਰਿਥੀਪਾਲ ਸਿੰਘ
Thumb
ਪੰਡਤ ਜਸਰਾਜ

ਦਿਹਾਂਤ

Loading related searches...

Wikiwand - on

Seamless Wikipedia browsing. On steroids.