1935
From Wikipedia, the free encyclopedia
1935 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 24 ਜਨਵਰੀ – ਕੈਨ (ਟੀਨ ਦੇ ਡੱਬਾ) 'ਚ ਪਹਿਲੀ ਬੀਅਰ ਅਮਰੀਕਾ ਦੀ ਕਰੂਗਰ ਕੰਪਨੀ ਨੇ ਸ਼ੁਰੂ ਕੀਤੀ।
- 31 ਜਨਵਰੀ – ਜਾਪਾਨੀ ਨੋਬਲ ਪੁਰਸਕਾਰ ਜੇਤੂ ਲੇਖਕ ਕੇਂਜ਼ਾਬੁਰੋ ਓਏ
- 20 ਫ਼ਰਵਰੀ – ਕਰੋਲੀਨੇ ਮਿਕੇਲਸਨ ਅੰਟਾਰਕਟਿਕਾ ਤੇ ਪੈਰ ਰੱਖਣ ਵਾਲੀ ਪਹਿਲੀ ਔਰਤ ਬਣੀ।
- 22 ਫ਼ਰਵਰੀ – ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ਦੇ ਉੱਪਰ ਤੋਂ ਜਹਾਜ਼ਾਂ ਦੇ ਉੱਡਣ ਉੱਤੇ ਪਾਬੰਦੀ ਲਗਾਈ ਗਈ।
- 2 ਅਪ੍ਰੈਲ – ਸਰ ਵਿਨਸਨ ਵਾਟ ਨੇ 'ਰਾਡਾਰ' ਸਿਸਟਮ ਪੇਟੈਂਟ ਕਰਵਾਇਆ।
- 25 ਮਈ – ਜੈਸੀ ਓਵਨਜ਼ ਨੇ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਅਥਲੈਟਿਕਸ ਦੇ 6 ਵਰਲਡ ਰਿਕਾਰਡ ਕਾਇਮ ਕੀਤੇ।
- 5 ਨਵੰਬਰ – ਅਮਰੀਕਾ ਵਿੱਚ 'ਮਨਾਪਲੀ (ਖੇਡ) ਸ਼ੁਰੂ ਕੀਤੀ ਗਈ |
- 30 ਨਵੰਬਰ – ਜਰਮਨ ਵਿੱਚ 'ਨਾਜ਼ੀਵਾਦ ਵਿੱਚ ਯਕੀਨ ਨਾ ਰਖਣਾ' ਤਲਾਕ ਦੇਣ ਦੇ ਕਾਰਨਾਂ ਵਿੱਚ ਸ਼ਾਮਲ ਕੀਤਾ ਗਿਆ |
- 2 ਦਸੰਬਰ – ਅੰਗਰੇਜ਼ਾ ਨੇ ਕਿਰਪਾਨ ਤੇ ਪਾਬੰਦੀ ਲਾਈ
ਜਨਮ
ਮੌਤ
- 20 ਜਨਵਰੀ – ਸੇਵਾ ਸਿੰਘ ਠੀਕਰੀਵਾਲਾ ਸ਼ਹੀਦ ਹੋ ਗਏ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.