From Wikipedia, the free encyclopedia
ਸੁਨ ਯਾਤ-ਸਨ (ਚੀਨੀ ਉਚਾਰਨ:ਸੁਨ ਯੀ ਸ਼ੀਐਂ; 12 ਨਵੰਬਰ 1866 – 12 ਮਾਰਚ 1925)[1][2] ਇੱਕ ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੀ। ਚੀਨ ਗਣਰਾਜ ਬਣਾਉਣ ਵਿੱਚ ਮੋਢੀ ਹੋਣ ਕਰਕੇ ਸੁਨ ਨੂੰ ਤਾਈਵਾਨ ਵਿੱਚ "ਕੌਮ ਦਾ ਪਿਤਾ" ਅਤੇ ਚੀਨ ਵਿੱਚ "ਲੋਕਰਾਜੀ ਇਨਕਲਾਬ ਦਾ ਮੋਹਰੀ" ਆਖਿਆ ਜਾਂਦਾ ਹੈ। ਇਹਨੇ ਸ਼ਿਨਹਾਈ ਇਨਕਲਾਬ ਦੇ ਸਾਲਾਂ ਦੌਰਾਨ ਛਿੰਙ ਖ਼ਾਨਦਾਨ ਦੀ ਤਖ਼ਤਾ-ਪਲਟੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। 1912 ਵਿੱਚ ਚੀਨ ਗਣਰਾਜ ਦੀ ਸਥਾਪਨਾ ਮਗਰੋਂ ਇਹਨੂੰ ਇਹਦਾ ਆਰਜ਼ੀ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਨੇ ਹੋਰਾਂ ਨਾਲ਼ ਰਲ਼ ਕੇ ਕਵੋਮਿਨਤਾਂਙ ਦੀ ਸਥਾਪਨਾ ਕੀਤੀ ਅਤੇ ਇਹਦਾ ਪਹਿਲਾ ਆਗੂ ਬਣਿਆ।[3] ਚਿਆਂਗ ਕਾਈ ਸ਼ੇਕ
ਸੁਨ ਯਾਤ ਸਨ | |
---|---|
孫文 / 孫中山 / 孫逸仙 | |
ਚੀਨ ਗਣਰਾਜ ਦਾ ਆਰਜ਼ੀ ਰਾਸ਼ਟਰਪਤੀ | |
ਦਫ਼ਤਰ ਵਿੱਚ 1 ਜਨਵਰੀ 1912 – 10 ਮਾਰਚ 1912 | |
ਉਪ ਰਾਸ਼ਟਰਪਤੀ | ਲੀ ਯੁਆਨਹੋਂਙ |
ਤੋਂ ਬਾਅਦ | ਯੁਆਨ ਸ਼ੀਕਾਈ |
ਕਵੋਮਿਨਤਾਂਙ ਦਾ ਆਗੂ | |
ਦਫ਼ਤਰ ਵਿੱਚ 10 ਅਕਤੂਬਰ 1919 – 12 ਮਾਰਚ 1925 | |
ਤੋਂ ਪਹਿਲਾਂ | ਖ਼ੁਦ (ਚੀਨੀ ਇਨਕਲਾਬੀ ਪਾਰਟੀ ਦੇ ਮੁਖੀ ਵਜੋਂ) |
ਤੋਂ ਬਾਅਦ | ਚਾਂਙ ਰਨਚੀ (ਚੇਅਰਮੈਨ ਵਜੋਂ) |
ਨਿੱਜੀ ਜਾਣਕਾਰੀ | |
ਜਨਮ | ਚਿਆਂਙਸ਼ਾਨ ਕਾਊਂਟੀ, ਗੁਆਂਙਦੋਂਙ | 12 ਨਵੰਬਰ 1866
ਮੌਤ | 12 ਮਾਰਚ 1925 58) ਬੀਜਿੰਗ | (ਉਮਰ
ਕਬਰਿਸਤਾਨ | ਸੁਨ ਯਾਤ ਸਨ ਮਕਬਰਾ, ਨਾਨਛਾਂਙ, ਚਿਆਂਙਸ਼ੀ |
ਕੌਮੀਅਤ | ਚੀਨੀ ਅਮਰੀਕੀ (੧੯੦੪–੧੯੦੯) |
ਸਿਆਸੀ ਪਾਰਟੀ | ਕਵੋਮਿਨਤਾਂਙ |
ਹੋਰ ਰਾਜਨੀਤਕ ਸੰਬੰਧ | ਚੀਨੀ ਇਨਕਲਾਬੀ ਪਾਰਟੀ |
ਜੀਵਨ ਸਾਥੀ | ਲੂ ਮੂਚਨ (1885–1915) Kaoru Otsuki (1903–1906) Soong Ching-ling (1915–1925) Chen Cui-fen (1892-1925) |
ਬੱਚੇ | ਸੁਨ ਫ਼ੋ ਸੁਨ ਯਾਨ ਸੁਨ ਵਾਨ ਫ਼ੂਮੀਕੋ ਮੀਆਗਾਵਾ (ਜ. 1906) |
ਅਲਮਾ ਮਾਤਰ | ਚੀਨੀਆਂ ਲਈ ਹਾਂਗਕਾਂਗ ਮੈਡੀਕਲ ਕਾਲਜ |
ਕਿੱਤਾ | ਡਾਕਟਰ ਸਿਆਸਤਦਾਨ ਇਨਕਲਾਬੀ ਲੇਖਕ |
ਦਸਤਖ਼ਤ | |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.