ਸਿਕੰਦਰ (ਅੰਗਰੇਜੀ: Alexander the Great) ਫੈਲਕੂਸ ਦਾ ਬੇਟਾ ਅਤੇ ਪੁਰਾਤਨ ਯੂਨਾਨ ਦੀ ਮਕਦੂਨ ਬਾਦਸ਼ਾਹੀ ਦਾ ਬਾਦਸ਼ਾਹ ਸੀ। 13 ਸਾਲ ਦੀ ਉਮਰ ਵਿੱਚ ਉਸ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਅਰਸਤੂ ਨੂੰ ਸੌਂਪੀ ਗਈ।ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ ਈਸਵੀ ਸਨ|ਸਿਕੰਦਰ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ। ਇਸ ਦਾ ਦੇਹਾਂਤ 323 ਈ.ਪੂ. ਵਿੱਚ ਹੋਇਆ ਜਿਸ ਦਾ ਕੋਈ ਸਪਸ਼ਟ ਕਾਰਨ ਨਹੀਂ ਪਤਾ ਲੱਗਿਆ।

ਵਿਸ਼ੇਸ਼ ਤੱਥ ਸਿਕੰਦਰ, ਮਕਦੂਨੀਆ ਦਾ ਰਾਜਾ ...
ਸਿਕੰਦਰ
Basileus of Macedon, Hegemon of the Hellenic League, ਪਰਸ਼ੀਆ ਦਾ ਸ਼ਹਿਨਸ਼ਾਹ, ਪੁਰਾਤਨ ਮਿਸਰ ਦਾ ਫ਼ਿਰੌਨ, ਏਸ਼ੀਆ ਦਾ ਬਾਦਸ਼ਾਹ
Thumb
"Alexander fighting king Darius III of Persia", Alexander Mosaic, Naples National Archaeological Museum.
ਮਕਦੂਨੀਆ ਦਾ ਰਾਜਾ
ਸ਼ਾਸਨ ਕਾਲ336–323 ਈ.ਪੂ.
ਪੂਰਵ-ਅਧਿਕਾਰੀਫਿਲਿਪ ਦੂਜਾ
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਮਿਸਰ ਦਾ ਫ਼ਿਰੌਨ
ਸ਼ਾਸਨ ਕਾਲ332–323 ਈ.ਪੂ.
ਪੂਰਵ-ਅਧਿਕਾਰੀਦਾਰਾ ਤੀਜਾ
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਪਰਸ਼ੀਆ ਦਾ ਬਾਦਸ਼ਾਹ
ਸ਼ਾਸਨ ਕਾਲ330–323 ਈ.ਪੂ.
ਪੂਰਵ-ਅਧਿਕਾਰੀਦਾਰਾ ਤੀਜਾ
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਏਸ਼ੀਆ ਦਾ ਬਾਦਸ਼ਾਹ
ਸ਼ਾਸਨ ਕਾਲ331–323 ਈ.ਪੂ.
ਪੂਰਵ-ਅਧਿਕਾਰੀNew office
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਜਨਮ20 or 21 July 356 BC
ਪੇੱਲਾ, ਮਕਦੂਨ
ਮੌਤ10 or 11 June 323 BC (aged 32)
ਬੇਬੀਲੋਨ
ਜੀਵਨ-ਸਾਥੀਰੌਕਜ਼ਾਨਾ ਬੈਕਟਰਿਆ
ਸਟੈਟਿਯਰਾ ਦੂਜੀ ਫਾਰਸ
ਪੈਰੀਸੈਟਿਸ ਦੂਜੀ ਫਾਰਸ
ਔਲਾਦਮਕਦੂਨ ਦਾ ਸਿਕੰਦਰ ਚੌਥਾ ਹੀਰੋਕਲਜ਼
ਨਾਮ
ਅੇਲੈਜ਼ੈਨਡਰ ਮਹਾਨ
ਯੂਨਾਨੀ
  • Μέγας Ἀλέξανδρος[iii] (Mégas Aléxandros, Great Alexander)
  • Ἀλέξανδρος ὁ Μέγας (Aléxandros ho Mégas, Alexander the Great)
ਵੰਸ਼Argead
ਪਿਤਾਮਕਦੂਨ ਦਾ ਫਿਲਿਪ ਦੂਜਾ
ਮਾਤਾਅੇਪਰੀਜ਼ ਦੀ ਅੋਲੰਪਿਅਸ
ਧਰਮਪੁਰਾਤਨ ਯੂਨਾਨ ਵਿੱਚ ਧਰਮ
ਬੰਦ ਕਰੋ

ਮੁੱਢਲੀ ਜ਼ਿੰਦਗੀ

ਸਿਕੰਦਰ ਦਾ ਜਨਮ ਯੂਨਾਨੀ ਕਲੰਡਰ ਮੁਤਾਬਕ ਲਗਭਗ 20 ਜੁਲਾਈ 356 ਈ.ਪੂ. ਨੂੰ ਮਕਦੂਨ ਦੀ ਰਾਜਧਾਨੀ ਪੇੱਲਾ ਵਿਖੇ ਹੋਇਆ ਸੀ, ਭਾਵੇਂ ਕਿ ਇਸ ਬਾਰੇ ਬਿਲਕੁਲ ਸਹੀ ਜਾਣਕਾਰੀ ਨਹੀਂ ਮਿਲਦੀ।[1] ਇਹ ਮਕਦੂਨ ਦੇ ਬਾਦਸ਼ਾਹ, ਫਿਲਿਪ ਦੂਜਾ ਅਤੇ ਉਸਦੀ ਚੌਥੀ ਪਤਨੀ ਓਲਿੰਪੀਅਸ(ਏਪਰਿਸ ਦੇ ਬਾਦਸ਼ਾਹ ਨੀਓਪੋਲੇਟਮਸ) ਦਾ ਪੁੱਤ ਸੀ। ਭਾਵੇਂ ਫਿਲਿਪ ਦੀਆਂ 8 ਪਤਨੀਆਂ ਸਨ ਪਰ ਜ਼ਿਆਦਾ ਸਮੇਂ ਲਈ ਓਲਿੰਪੀਅਸ ਹੀ ਉਸਦੀ ਮੁੱਖ ਪਤਨੀ ਸੀ, ਸ਼ਾਇਦ ਸਿਕੰਦਰ ਨੂੰ ਜਨਮ ਦੇਣ ਕਰਕੇ।[2]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.