From Wikipedia, the free encyclopedia
ਸ਼ੀ ਚਿਨਪਿੰਙ (ਪਿਨਯਿਨ: Xí Jìnpíng, ਉਚਾਰਨ [ɕǐ tɕînpʰǐŋ],[1] ਜਨਮ 15 ਜੂਨ 1953) ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਚੀਨ ਦਾ ਰਾਸ਼ਟਰਪਤੀ ਅਤੇ ਕੇਂਦਰੀ ਫ਼ੌਜੀ ਕਮਿਸ਼ਨ ਦਾ ਚੇਅਰਮੈਨ ਹੈ। ਕਿਉਂਕਿ ਸ਼ੀ ਕੋਲ਼ ਪਾਰਟੀ, ਦੇਸ਼ ਅਤੇ ਫ਼ੌਜ ਦੇ ਮੋਹਰੀ ਅਹੁਦੇ ਹਨ, ਇਸ ਕਰਕੇ ਗ਼ੈਰ-ਰਸਮੀ ਰੂਪ ਵਿੱਚ ਇਹਨੂੰ ਚੀਨ ਦਾ "ਪਰਮ ਆਗੂ" ਆਖਿਆ ਜਾਂਦਾ ਹੈ।[2][3]
ਸ਼ੀ ਚਿਨਪਿੰਙ | |
---|---|
习近平 | |
ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ | |
ਦਫ਼ਤਰ ਸੰਭਾਲਿਆ 15 ਨਵੰਬਰ 2012 | |
ਉਪ | ਲੀ ਕਚਿਆਂਙ (ਪੀ.ਐੱਸ.ਸੀ. ਵਿੱਚ ਨੰਬਰ ਦੋ) |
ਤੋਂ ਪਹਿਲਾਂ | ਖ਼ੂ ਚਿਨਤਾਓ |
ਚੀਨ ਦਾ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 14 ਮਾਰਚ 2013 | |
ਪ੍ਰੀਮੀਅਰ | ਲੀ ਕਚਿਆਂਙ |
ਉਪ ਰਾਸ਼ਟਰਪਤੀ | ਲੀ ਯੁਆਨਛਾਓ |
ਤੋਂ ਪਹਿਲਾਂ | ਖ਼ੂ ਚਿਨਤਾਓ |
ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨ | |
ਦਫ਼ਤਰ ਸੰਭਾਲਿਆ 15 ਨਵੰਬਰ 2012 | |
ਉਪ | ਫ਼ਨ ਛਾਂਙਲੋਂਙ ਸ਼ੂ ਚੀਲਿਆਂਙ |
ਤੋਂ ਪਹਿਲਾਂ | ਖ਼ੂ ਚਿਨਤਾਓ |
ਚੀਨ ਦੇ ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨCommission]] | |
ਦਫ਼ਤਰ ਸੰਭਾਲਿਆ 14 ਮਾਰਚ 2013 | |
ਉਪ | ਫ਼ਨ ਛਾਂਙਲੋਂਙ ਸ਼ੂ ਚੀਲਿਆਂਙ |
ਤੋਂ ਪਹਿਲਾਂ | ਖ਼ੂ ਚਿਨਤਾਓ |
ਕੌਮੀ ਸੁਰੱਖਿਆ ਕਮਿਸ਼ਨ ਦਾ ਚੇਅਰਮੈਨ | |
ਦਫ਼ਤਰ ਸੰਭਾਲਿਆ 25 ਜਨਵਰੀ 2014 | |
ਉਪ | ਲੀ ਕਚਿਆਂਙ ਛੰਙ ਦਚਿਆਂਙ |
ਤੋਂ ਪਹਿਲਾਂ | ਨਵਾਂ ਅਹੁਦਾ |
ਚੀਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਸਕੱਤਰਤ ਦਾ ਪਹਿਲਾ ਸਕੱਤਰ | |
ਦਫ਼ਤਰ ਵਿੱਚ 22 ਅਕਤੂਬਰ 2007 – 15 ਨਵੰਬਰ 2012 | |
ਜਨਰਲ ਸਕੱਤਰ | ਖ਼ੂ ਚਿਨਤਾਓ |
ਤੋਂ ਪਹਿਲਾਂ | ਛੰਙ ਚਿੰਙਹੋਂਙ |
ਤੋਂ ਬਾਅਦ | ਲਿਊ ਯੁਨਸ਼ਾਨ |
ਚੀਨ ਦਾ ਉੱਪ-ਰਾਸ਼ਟਰਪਤੀ | |
ਦਫ਼ਤਰ ਵਿੱਚ 15 ਮਾਰਚ 2009 – 14 ਮਾਰਚ 2013 | |
ਰਾਸ਼ਟਰਪਤੀ | ਖ਼ੂ ਚਿਨਤਾਓ |
ਤੋਂ ਪਹਿਲਾਂ | ਛੰਙ ਚਿੰਙਹੋਂਙ |
ਤੋਂ ਬਾਅਦ | ਲੀ ਯੁਆਨਛਾਓ |
ਸੀਪੀਸੀ ਕੇਂਦਰੀ ਪਾਰਟੀ ਸਕੂਲ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 22 ਦਸੰਬਰ 2007 – 15 ਜਨਵਰੀ 2013 | |
ਉਪ | ਲੀ ਚਿੰਙਤਿਆਨ |
ਤੋਂ ਪਹਿਲਾਂ | ਛੰਙ ਚਿੰਙਹੋਂਙ |
ਤੋਂ ਬਾਅਦ | ਲਿਊ ਯੁਨਸ਼ਾਨ |
ਨਿੱਜੀ ਜਾਣਕਾਰੀ | |
ਜਨਮ | 15 ਜੂਨ 1953 (61 ਦੀ ਉਮਰ) ਬੀਜਿੰਗ, ਚੀਨ |
ਸਿਆਸੀ ਪਾਰਟੀ | ਕਮਿਊਨਿਸਟ ਪਾਰਟੀ |
ਜੀਵਨ ਸਾਥੀ | ਫੰਙ ਲੀਯੁਆਨ |
ਬੱਚੇ | ਸ਼ੀ ਮਿੰਙਸੇ |
ਰਿਹਾਇਸ਼ | ਛੋਂਙਨਾਨਹਾਈ |
ਅਲਮਾ ਮਾਤਰ | ਬੀਜਿੰਗ ਮਿਡਲ ਸਕੂਲ ਸਿੰਙਹੁਆ ਯੂਨੀਵਰਸਿਟੀ |
ਪੇਸ਼ਾ | ਰਸਾਇਣਕ ਇੰਜੀਨੀਅਰ, ਵਕੀਲ |
Xi Jinping | |||||||||||||||
---|---|---|---|---|---|---|---|---|---|---|---|---|---|---|---|
ਸਰਲ ਚੀਨੀ | 习近平 | ||||||||||||||
ਰਿਵਾਇਤੀ ਚੀਨੀ | 習近平 | ||||||||||||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.