ਵਾਰਾਣਸੀ
From Wikipedia, the free encyclopedia
ਵਾਰਾਣਸੀ (ਅੰਗਰੇਜ਼ੀ: Vārāṇasī), ਉਰਦੂ: بنارس) ਅਤੇ ਕਾਸ਼ੀ, ਉਰਦੂ: کاشی) ਵੀ ਕਹਿੰਦੇ ਹਨ, ਗੰਗਾ ਨਦੀ ਦੇ ਤਟ ਉੱਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਬਸਿਆ ਪੁਰਾਤਨ ਸ਼ਹਿਰ ਹੈ। ਇਸਨੂੰ ਹਿੰਦੂ ਧਰਮ ਵਿੱਚ ਸਭ ਤੋਂ ਜਿਆਦਾ ਪਵਿਤਰ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸਨੂੰ ਅਵਿਮੁਕਤ ਖੇਤਰ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਬੋਧੀ ਅਤੇ ਜੈਨ ਧਰਮ ਵਿੱਚ ਵੀ ਇਸਨੂੰ ਪਵਿਤਰ ਮੰਨਿਆ ਜਾਂਦਾ ਹੈ। ਇਹ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚੋਂ ਇੱਕ ਅਤੇ ਭਾਰਤ ਦਾ ਪ੍ਰਾਚੀਨਤਮ ਸ਼ਹਿਰ ਹੈ। ੲਿਸ ਨੂੰ 'ਸਿਟੀ ਆਫ ਟੈਂਪਲਸ' ਵੀ ਕਿਹਾ ਜਾਂਦਾ ਹੈ।
ਵਾਰਾਣਸੀ / ਬਨਾਰਸ /ਕਾਸ਼ੀ
वाराणसी | |
---|---|
ਮਹਾਨਗਰ | |
![]() ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ | |
ਉਪਨਾਮ: ਭਾਰਤ ਦੀ ਰੂਹਾਨੀ ਰਾਜਧਾਨੀ
ਭਾਰਤ ਦੀ ਸਭਿਆਚਾਰਕ ਰਾਜਧਾਨੀ | |
ਦੇਸ਼ | ਭਾਰਤ |
ਰਾਜ | ਉੱਤਰ ਪ੍ਰਦੇਸ਼ |
ਜ਼ਿਲ੍ਹਾ | ਵਾਰਾਣਸੀ |
ਖੇਤਰ | |
• ਮਹਾਨਗਰ | 1,535 km2 (593 sq mi) |
ਉੱਚਾਈ | 80.71 m (264.80 ft) |
ਆਬਾਦੀ (2012) | |
• ਮਹਾਨਗਰ | 16,01,815 |
• ਰੈਂਕ | 30ਵਾਂ |
• ਘਣਤਾ | 2,399/km2 (6,210/sq mi) |
• ਮੈਟਰੋ | 12,01,815 |
[2] | |
ਭਾਸ਼ਾਵਾਂ | |
• ਅਧਿਕਾਰਿਤ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
PIN | 221 001 to** (** area code) |
Telephone code | 0542 |
ਵਾਹਨ ਰਜਿਸਟ੍ਰੇਸ਼ਨ | UP 65 |
Sex ratio | 0.926 (2011) ♂/♀ |
ਸਾਖਰਤਾ | 77.05 (2011)% |
ਵੈੱਬਸਾਈਟ | www |
ਹਵਾਲੇ
Wikiwand - on
Seamless Wikipedia browsing. On steroids.