ਨਸੀਰੁਦੀਨ ਸ਼ਾਹ (ਜਨਮ: 20 ਜੁਲਾਈ 1950) ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਹੈ। ਉਹ 'ਨਿਊ ਵੇਵ' ਭਾਰਤੀ ਸਿਨਮੇ ਦਾ ਉਘਾ ਐਕਟਰ ਹੈ। ਸ਼ਾਹ ਨੇ ਤਿੰਨ ਨੈਸ਼ਨਲ ਫਿਲਮ ਅਵਾਰਡਾਂ ਸਣੇ, ਬੈਸਟ ਐਕਟਰ ਦੇ ਤਿੰਨ ਫਿਲਮਫੇਅਰ ਅਵਾਰਡ, ਅਤੇ ਵੀਨਸ ਫਿਲਮ ਫੈਸਟੀਵਲ ਵਿਖੇ ਬੈਸਟ ਐਕਟਰ ਅਵਾਰਡ (ਵੋਲਪੀ ਕੱਪ) ਪ੍ਰਾਪਤ ਕੀਤਾ। ਭਾਰਤ ਸਰਕਾਰ ਨੇ ਉਸਨੂੰ ਦੋਨੋਂ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਪੁਰਸਕਾਰ ਦੇ ਕੇ ਭਾਰਤੀ ਸਿਨਮੇ ਨੂੰ ਉਹਦੇ ਯੋਗਦਾਨ ਲਈ ਸਨਮਾਨਿਆ ਹੈ।
ਨਸੀਰੁਦੀਨ ਸ਼ਾਹ | |
---|---|
ਜਨਮ | 20 ਜੁਲਾਈ 1950 ਬਾਰਾਬੰਕੀ, ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਐਕਟਰ |
ਸਰਗਰਮੀ ਦੇ ਸਾਲ | 1972–ਅੱਜ |
ਜੀਵਨ ਸਾਥੀ | ਮਨਾਰਾ ਸੀਕਰੀ (ਮਰਹੂਮ) ਰਤਨਾ ਪਾਠਕ ਸ਼ਾਹ (1982–ਅੱਜ) |
ਬੱਚੇ | ਹੀਬਾ ਸ਼ਾਹ ਇਮਾਦ ਸ਼ਾਹ ਵਿਵਾਨ ਸ਼ਾਹ |
ਪੁਰਸਕਾਰ | ਪਦਮ ਭੂਸ਼ਨ, ਪਦਮ ਸ਼੍ਰੀ, ਨੈਸ਼ਨਲ ਫਿਲਮ ਅਵਾਰਡ |
ਦਸਤਖ਼ਤ | |
Naseeruddin Shah Signature |
ਜੀਵਨ
ਨਸੀਰੁਦੀਨ ਸ਼ਾਹ ਦਾ ਜਨਮ ਬਾਰਾਂਬਾਂਕੀ ਉਤਰ ਪ੍ਰਦੇਸ਼ ਵਿੱਚ ਹੋਇਆ। ਸ਼ਾਹ ਨੇ ਸ਼ੁਰੂਆਤੀ ਪੜ੍ਹਾਈ ਅਜਮੇਰ ਤੋਂ ਕੀਤੀ, ਫਿਰ ਅਲੀਗੜ੍ਹ ਮੁਸਲਿਮ ਯੂਨੀਵਸਿਟੀ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 1971 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਵਿੱਚ ਜਾ ਦਾਖਲਾ ਲਿਆ। ਇਸ ਦੇ ਬਾਅਦ ਫਿਲਮ ਇੰਸਟੀਚਿਊਟ ਪੂਨਾ ਵਿੱਚ ਵੀ ਪੜ੍ਹਾਈ ਕੀਤੀ। ਨਸੀਰੁਦੀਨ ਸ਼ਾਹ ਨੇ ਮੇਨਸਟ੍ਰੀਮ ਸਨੇਮਾ ਅਤੇ ਪੈਰਲਲ ਸਨੇਮਾ ਦੋਨਾ ਚ ਬਾਖੂਬੀ ਕੰਮ ਕੀਤਾ। ਸ਼ਾਹ ਨੇ ਦੁਨੀਆ ਦੇ ਮਸ਼ਹੂਰ ਥੀਏਟਰ ਡਾਇਰੈਕਟਰ ਪੀਟਰ ਬਰੁਕ ਨਾਲ ਤਾਂ ਕੰਮ ਕੀਤਾ ਹੀ,ਹਾਲੀਵੁਡ ਫਿਲਮ ਇੰਨਡਸਟ੍ਰੀ ਵਿੱਚ ਵੀ ਕੰਮ ਕੀਤਾ।
ਪ੍ਰਮੁੱਖ ਫਿਲਮਾਂ
ਸਾਲ | ਫਿਲਮ | ਚਰਿਤਰ | ਟਿੱਪਣੀ |
---|---|---|---|
2008 | ਅਮਲ | ||
2007 | ਜਾਨੇ ਤੂ ਜਾਨੇ ਨਾ | ||
2007 | ਸ਼ੂਟ ਆਨ ਸਾਈਟ | ||
2007 | ਹਨੀਮੂਨ ਟਰੈਵਲਸ ਪ੍ਰਾਈਵੇਟलिमिटेड | ||
2006 | ਕ੍ਰਿਸ਼ | ||
2006 | ਸ਼ੂਨਯ | ||
2006 | ਵੈਲੀ ਆਫ਼ ਫਲਾਵਰਸ | ||
2006 | ਏਕ ਧੁਨ ਬਨਾਰਸ ਕੀ | ||
2006 | ਮਿਕਸਡ ਡਬਲਜ | ||
2006 | ਓਮਕਾਰਾ | ||
2005 | ਪਹੇਲੀ | ||
2005 | ਇਕਬਾਲ | ||
2005 | ਹੋਮ ਡਲਿਵਰੀ | ||
2005 | ਬੀਂਗ ਸਾਇਰਸ | ||
2005 | ਮੈਂ ਮੇਰੀ ਪਤਨੀ ਔਰ ਵੋ | ||
2005 | ਪਰਜਾਨੀਆ | ||
2005 | ਦ ਗ੍ਰੇਟ ਨਿਊ ਵੰਡਰਫੁਲ | ||
2004 | ਅਸੰਭਵ | ||
2004 | ਮੈਂ ਹੂੰ ਨਾ | ||
2003 | ਤੀਨ ਦੀਵਾਰੇਂ | ||
2003 | ਮਕਬੂਲ | ||
2003 | ਦ ਲੀਗ ਆਫ਼ ਐਕਸਟਰਾਆਰਡੀਨਰੀ ਜੈਂਟਲਮੈਨ | ||
2002 | ਐਨਕਾਊਂਟਰ | ||
2001 | ਕਸਮ | ||
2001 | ਮੋਕਸ਼ | ||
2001 | ਮਾਨਸੂਨ ਵੈਡਿੰਗ | ||
2001 | ਮੁਝੇ ਮੇਰੀ ਬੀਵੀ ਸੇ ਬਚਾਓ | ||
2001 | ਗੁਰੂ ਮਹਾਗੁਰੁ | ||
2000 | ਤੂਨੇ ਮੇਰਾ ਦਿਲ ਲੈ ਲੀਆ | ||
2000 | ਹੇ ਰਾਮ | ||
2000 | ਗਜ ਗਾਮਿਨੀ | ||
1999 | ਸਰਫਰੋਸ਼ | ||
1999 | ਭੋਪਾਲ ਐਕਸਪ੍ਰੈਸ | ||
1998 | ਚਾਈਨਾ ਗੇਟ | ||
1998 | ਦੰਡ ਨਾਇਕ | ||
1998 | ਢੂੰਢਤੇ ਰਹ ਜਾਓਗੇ | ||
1998 | ਸਰ ਉਠਾ ਕੇ ਜੀਓ | ||
1998 | ਬੰਬੇ ਬੁਆਏਜ | ||
1998 | ਸਚ ਏ ਲੋਂਗ ਜਰਨੀ | ||
1997 | ਅਗਨੀ ਚੱਕਰ | ||
1997 | ਦਾਵਾ | ||
1997 | ਲਹੂ ਕੇ ਦੋ ਰੰਗ | ||
1997 | ਪ੍ਰਾਈਵੇਟ ਡਿਟੈਕਟਿਵ | ||
1996 | ਚਾਹਤ | ||
1996 | ਰਾਜਕੁਮਾਰ | ||
1996 | ਹਿੰਮਤ | ||
1995 | ਟੱਕਰ | ||
1995 | ਨਾਜਾਇਜ਼ | ||
1995 | ਮਿਸਟਰ ਅਹਿਮਦ | ||
1994 | ਦ੍ਰੋਹ ਕਾਲ | ||
1994 | ਪੋਂਥਨ ਮਾਦਾ | ||
1994 | ਤ੍ਰਿਆਚਰਿਤਰ | ||
1994 | ਮੋਹਰਾ | ||
1993 | ਲੁਟੇਰੇ | ||
1993 | ਸਰ | ||
1993 | ਕਭੀ ਹਾਂ ਕਭੀ ਨਾ | ||
1993 | ਹਸਤੀ | ||
1993 | ਬੇਦਰਦੀ | ||
1993 | ਗੇਮ | ||
1992 | ਵਿਸ਼ਵਾਤਮਾ | ||
1992 | ਚਮਤਕਾਰ | ||
1992 | ਡਾਕੂ ਔਰ ਪੁਲਸ | ||
1992 | ਇਲੈਕਟ੍ਰਿਕ ਮੂ | ||
1992 | ਤਹਲਕਾ | ||
1992 | ਟਾਈਮ ਮਸ਼ੀਨ | ||
1991 | ਲਕਸ਼ਮਣ ਰੇਖਾ | ||
1991 | ਸ਼ਿਕਾਰੀ | ||
1991 | ਏਕ ਘਰ | ||
1991 | ਮਾਨੇ | ||
1990 | ਪੁਲਿਸ ਪਬਲਿਕ | ||
1990 | ਚੋਰ ਪੇ ਮੋਰ | ||
1989 | ਖੋਜ | ||
1989 | ਤ੍ਰਿਦੇਵ | ||
1988 | ਹੀਰੋ ਹੀਰਾਲਾਲ | ||
1988 | ਮਾਲਾਮਾਲ | ||
1988 | ਪੇਸਤਾੱਨ ਜੀ | ||
1988 | ਰਿਹਾਈ | ||
1988 | ਦ ਪ੍ਰਫੈਕਟ ਮਰਡਰ | ||
1988 | ਜ਼ੁਲਮ ਕੋ ਜਲਾ ਦੂੰਗਾ | ||
1988 | ਲਿਬਾਸ | ||
1988 | ਮਿਰਜ਼ਾ ਗ਼ਾਲਿਬ | ||
1987 | ਜਲਵਾ | ||
1987 | ਇਜ਼ਾਜ਼ਤ | ||
1987 | ਯੇ ਵੋ ਮੰਜ਼ਿਲ ਤੋ ਨਹੀਂ | ||
1986 | ਜੇਨੇਸਿਸ | ||
1986 | ਸ਼ਰਤ | ||
1986 | ਏਕ ਪਲ | ||
1986 | ਮੁਸਾਫ਼ਿਰ | ||
1986 | ਕਰਮਾ | ||
1985 | ਗੁਲਾਮੀ | ||
1985 | ਮਿਸਾਲ | ||
1985 | ਮਿਰਚ ਮਸਲਾ | ||
1985 | ਤ੍ਰਿਕਾਲ | ||
1985 | ਆਘਾਤ | ||
1985 | ਅਨੰਤ ਯਾਤਰਾ | ||
1985 | ਖਾਮੋਸ਼ | ||
1984 | ਮਾਨ ਮਰਯਾਦਾ | ||
1984 | ਲੋਰੀ | ||
1984 | ਹੋਲੀ | ||
1984 | ਮੋਹਨ ਜੋਸ਼ੀ ਹਾਜ਼ਿਰ ਹੋ | ||
1984 | ਖੰਡਰ | ||
1984 | ਪਾਰ | ||
1984 | ਪਾਰਟੀ | ||
1983 | ਜਾਨੇ ਭੀ ਦੋ ਯਾਰੋ | ||
1983 | ਮਾਸੂਮ | ||
1983 | ਹਾਦਸਾ | ||
1983 | ਮੰਡੀ | ||
1983 | ਅਰਧ ਸਤਯ | ||
1983 | ਕਥਾ | ||
1983 | ਵੋ ਸਾਤ ਦਿਨ | ||
1982 | ਬਾਜ਼ਾਰ | ||
1982 | ਦਿਲ ਆਖਰ ਦਿਲ ਹੈ | ||
1982 | ਸਵਾਮੀ ਦਾਦਾ | ||
1982 | ਅਧਾਰਸ਼ਿਲਾ | ||
1982 | ਸਿਤਮ | ||
1982 | ਤਹਲਕਾ | ||
1981 | ਚੱਕਰ | ||
1981 | ਉਮਰਾਉ ਜਾਨ | ||
1981 | ਤਜਰੁਬਾ | ||
1981 | ਬੇਜ਼ੁਬਾਨ | ||
1981 | ਸਜ਼ਾਏ ਮੌਤ | ||
1980 | ਅਕ੍ਰੋਸ਼ | ||
1980 | ਅਲਬਰਟ ਪਿੰਟੋ ਕੋ ਗੁੱਸਾ ਕਯੋਂ ਆਤਾ ਹੈ | ਅਲਬਰਟ | |
1980 | ਹਮ ਪਾਂਚ | ਸੂਰਜ | |
1980 | ਸਪਰਸ਼ | ||
1980 | ਭਵਨੀ ਭਵਾਈ | ||
1979 | ਸੁਨਇਨਾ | ||
1979 | ਸ਼ਾਇਦ | ||
1978 | ਜੁਨੂਨ | ||
1977 | ਭੂਮਿਕਾ | ||
1977 | ਗੋਧੂਲੀ | ||
1976 | ਮੰਥਨ | ||
1975 | ਨਿਸ਼ਾਂਤ | ||
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.