ਪਦਮ ਸ਼੍ਰੀ

From Wikipedia, the free encyclopedia

ਪਦਮ ਸ਼੍ਰੀ[1] (ਪਦਮਸ਼੍ਰੀ ਅਤੇ ਪਦਮ ਸ੍ਰੀ ਵੀ ਲਿਖਿਆ ਜਾਂਦਾ ਹੈ) ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਇਨਾਮ ਹੈ। 2016 ਤੱਕ 2680 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਤੋਂ ਬਾਅਦ। ਇਹ ਇਨਾਮ ਹਰ ਸਾਲ ਗਣਤੰਤਰ ਦਿਵਸ ਵਾਲੇ ਦਿਨ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ।[2]

ਵਿਸ਼ੇਸ਼ ਤੱਥ ਇਨਾਮ ਸਬੰਧੀ ਜਾਣਕਾਰੀ, ਕਿਸਮ ...
ਪਦਮ ਸ਼੍ਰੀ (ਪਦਮਸ਼੍ਰੀ)
Thumb
ਇਨਾਮ ਸਬੰਧੀ ਜਾਣਕਾਰੀ
ਕਿਸਮ ਅਸੈਨਿਕ
ਸ਼੍ਰੇਣੀ ਰਾਸ਼ਟਰੀ
ਸਥਾਪਨਾ 1954
ਪਹਿਲਾ 1954
ਆਖਰੀ 2016
ਕੁੱਲ 2680
ਪ੍ਰਦਾਨ ਕਰਤਾ ਭਾਰਤ ਸਰਕਾਰ
ਰਿਬਨ Thumb
ਇਨਾਮ ਦਾ ਦਰਜਾ
ਪਦਮ ਭੂਸ਼ਣਪਦਮ ਸ਼੍ਰੀ (ਪਦਮਸ਼੍ਰੀ) → ਕੋਈ ਨਹੀਂ
ਬੰਦ ਕਰੋ

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.